ਸਮੱਗਰੀ 'ਤੇ ਜਾਓ

ਮੁਸਲਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮੁਸਲਮਾਨਾਂ ਤੋਂ ਮੋੜਿਆ ਗਿਆ)
ਮੁਸਲਮਾਨ

ਮੁਸਲਮਾਨ (ਫ਼ਾਰਸੀ: مسلمان) ਇਸਲਾਮ ਨੂੰ ਮੰਨਣ ਵਾਲੇ ਹਨ, ਇੱਕ ਰੱਬ ਤੇ ਭਰੋਸਾ ਰੱਖਣ ਵਾਲੇ, ਕੁਰਾਨ ਦੇ ਨਿਜਮਾਂ ਤੇ ਚੱਲਣ ਵਾਲਾ ਇਬਰਾਹੀਮ ਧਰਮ ਹੈ। ਕੁਰਾਨ ਵਿੱਚ ਮੁਸਲਮਾਨਾਂ ਵਾਸਤੇ ਮੋਮਨ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੈ। ਮੋਮਨ ਤੋਂ ਭਾਵ ਜਿਹੜਾ ਅੱਲਾਹ ਦੇ ਆਖ਼ਿਰਲੇ ਪੈਗ਼ੰਬਰ ਤੇ ਅਤੇ ਉਸ ਦੀ ਅਸਮਾਨੀ ਕਿਤਾਬ ਤੇ ਵਿਸ਼ਵਾਸ ਕਰਦੇ ਹਨ।

ਹਵਾਲੇ[ਸੋਧੋ]