ਮੈਥਯੂ ਆਰਨਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੈਥਯੂ ਆਰਨਲਡ
ਮੈਥਯੂ ਆਰਨਲਡ, by Elliott & Fry, circa 1883.
ਜਨਮ12 (1822)
Laleham, Middlesex, England
ਮੌਤਅਪ੍ਰੈਲ 15, 1888( 1888-04-15) (ਉਮਰ 65)
Liverpool, England
ਵੱਡੀਆਂ ਰਚਨਾਵਾਂ"Dover Beach", "The Scholar-Gipsy", "Thyrsis", Culture and Anarchy, Literature and Dogma
ਕੌਮੀਅਤBritish
ਕਿੱਤਾHer Majesty's Inspector of Schools
ਪ੍ਰਭਾਵਿਤ ਕਰਨ ਵਾਲੇWilliam Wordsworth, John Keats, Charles Augustin Sainte-Beuve, John Henry Newman, Goethe, Senancour
ਪ੍ਰਭਾਵਿਤ ਹੋਣ ਵਾਲੇGeorge Saintsbury, T. S. Eliot, F. R. Leavis, Lionel Trilling, Mordecai Kaplan, Don Cupitt, Florence Earle Coates
ਜੀਵਨ ਸਾਥੀFrances Lucy
ਔਲਾਦThomas
Trevenen
Richard
Lucy
Eleanore
Basil
ਵਿਧਾPoetry; literary, social and religious criticism

ਮੈਥਯੂ ਆਰਨਲਡ ਪੂਰੀ ਤਰ੍ਹਾਂ ਨਾਲ ਸ਼ਾਸਤਰੀਯ ਪਰੰਪਰਾ ਦਾ ਪੁਜਾਰੀ ਸੀ। ਉਹ ਯੂਨਾਨੀ ਸਾਹਿਤ ਦੇ ਪ੍ਰਤੀ ਡੂੰਘੀ ਰੂਚੀ ਰੱਖਦਾ ਸੀ। ਇਸਦਾ ਜਨਮ 1822 ਨੂੰ ਹੋਇਆ ਸੀ। ਆਰਨਲਡ ਦਾ ਵਿਸ਼ਵਾਸ ਸੀ ਕੀ ਸੱਚੇ ਅਰਥਾਂ 'ਚ ਕਾਵਿ ਉਹ ਹੁੰਦਾ ਹੈ ਜੋ ਪੂਰੀ ਤਰ੍ਹਾਂ ਨਾਲ ਅਵਿਅਕਤੀਗਤ ਹੋਵੇ -ਅਜਿਹਾ ਕਾਵਿ ਜਿਸ ਵਿੱਚ ਕਵੀ ਖੁਦ ਨੂੰ ਅਤੇ ਖੁਦ ਨਾਲ ਜੁੜੇ ਸੰਸਾਰ ਨੂੰ ਨਾ ਆਉਣ ਦੇਵੇ। ਉਸ ਦਾ ਵਿਸ਼ਵਾਸ ਸੀ ਕਿ ਆਤਮ ਚੇਤਨਾ ਸੰਬੰਧੀ ਕਾਵਿ ਅਰਥਾਤ ਅਜਿਹਾ ਕਾਵਿ ਜਿਸ ਵਿੱਚ ਕਵੀ ਵਿਅਕਤੀਗਤ ਭਾਵਾਂ ਨੂੰ ਵਿਅਕਤ ਕਰੇ ਘਟੀਆ ਕਿਸਮ ਦਾ ਕਾਵਿ ਹੁੰਦਾ ਹੈ। ਕਿਤੂੰ ਉਸ ਦੇ ਇਹਨਾਂ ਸਭ ਅਲੋਚਨਾਤਮਕ ਸਿਧਾਂਤਾ ਦੇ ਬਾਵਜੂਦ ਉਸ ਦੀਆਂ ਆਪਣੀਆਂ ਉੱਤਮ ਕਾਵਿ ਰਚਨਾਵਾਂ ਆਤਮ ਚੇਤਨਾ ਵਾਲਿਆਂ ਵੀ ਸਨ। ਉਸ ਦੀਆਂ ਸਰਵੋਤਮ ਰਚਨਾਵਾਂ ਉਹ ਹਨ ਜਿਸ ਵਿੱਚ ਉਸ ਦੀ ਕਲਪਨਾ ਖੁਲ ਕੇ ਉਡਾਨ ਕਰਦੀ ਹੈ। ਉਸ ਦੀਆਂ ਜਿਆਦਾ ਰਚਨਾਵਾਂ ਨਿਰਾਸ਼ਾਵਾਦੀ ਹੈ ਅਤੇ ਉਹਨਾਂ ਵਿੱਚ ਸੰਦੇਹ ਦਾ ਤੱਤ ਭਰਿਆ ਹੋਇਆ ਹੈ।

ਹਵਾਲੇ[ਸੋਧੋ]