ਯਿਸੂ ਮਸੀਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਯਿਸੂ ਮਸੀਹ ੳੁਰਫ਼ ਯਿਸਸ ਜਾਂ ਨਜ਼ਾਰੇਥ ਦੇ ਯਿਸਸ ਜਾਂ ਯਿਸਸ ਕ੍ਰਿਸਟ, ੲਿਸਾੲੀ ਧਰਮ ਦੇ ਬਾਨੀ ਹਨ। ੲਿਸਾੲੀ ਧਰਮ ਦੇ ਲੋਕ ੲਿਨ੍ਹਾਂ ਨੂੰ 'ਮਸੀਹ' ਜਾਂ 'ਕ੍ਰਿਸਟ' ਦੀ ੳੁਪਾਧੀ ਦਿੱਤੀ। ਜਦਕਿ ੲਿਸਲਾਮ ਵਿੱਚ ੲਿਨ੍ਹਾਂ ਨੂੰ ਸਿਰਫ਼ ਦੇਵਦੂਤ ਦਾ ਦਰਜ਼ਾ ਹੀ ਪ੍ਰਾਪਤ ਹੈ ਕਿੳੁਂਕਿ ੲਿਸਲਾਮ ਵਿੱਚ ਮੁਹੰਮਦ ਸਾਹਿਬ ਨੂੰ ਸਰਵੳੁੱਚ ਦਰਜ਼ਾ ਪ੍ਰਾਪਤ ਹੈ।