ਰਤਨ ਸਿੰਘ (ਕਹਾਣੀਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਤਨ ਸਿੰਘ (1927- 01 ਮਈ 2021) ਇੱਕ ਉਰਦੂ ਕਹਾਣੀਕਾਰ, ਨਾਵਲਕਾਰ ਅਤੇ ਕਵੀ ਸੀ।[1][2]ਰਤਨ ਸਿੰਘ ਦਾ ਜਨਮ 1927 ਵਿੱਚ ਕਸਬਾ ਦਾਊਦ ਜ਼ਿਲ੍ਹਾ ਸਿਆਲਕੋਟ, ਬਰਤਾਨਵੀ ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ।

ਰਚਨਾਵਾਂ[ਸੋਧੋ]

  • ਦਰ ਬਦਰੀ
  • ਬੀਤੇ ਹੋਏ ਦਿਨ
  • ਪਹਿਲੀ ਅਵਾਜ਼
  • ਪਾਨੀ ਪਰ ਲਿਖੇ ਨਾਮ
  • ਪਨਾਹਗਾਹ ਚੋਣਵੀਂਆਂ ਕਹਾਣੀਆਂ
  • ਕਿਨ ਮਿਨ ਕਣੀਆਂ
  • ਸੁਪਨੇ ਵਾਲੀ ਧਰਤੀ
  • ਹਜ਼ਰਤ ਵਾਰਿਸ ਸ਼ਾਹ
  • ਦਾਸਤਾਨਗੋ ਆਯਾ ਹੈ
  • ਮਾਣਕ ਮੋਤੀ
  • ਪਿੰਜਰੇ ਕਾ ਆਦਮੀ
  • ਕਾਠ ਕਾ ਘੋੜਾ
  • ਰਤੀ ਕੇ ਦੋਹੇ
  • ਸੁਬਹ ਕਿ ਪਰੀ

ਹਵਾਲੇ[ਸੋਧੋ]

  1. "Ratan Singh's urdu books | Author Books". Rekhta. Retrieved 2019-02-05.
  2. "افسانہ کے تن نازک کو سنوارنے والا فن کار رتن سنکھ"، صغیر افراہیم، ماہنامہ سب رس، حیدرآباد، بھارت، اپریل 2016، صفحات 23-28