ਸਮੱਗਰੀ 'ਤੇ ਜਾਓ

ਰਾਊਂਡ-ਰੌਬਿਨ ਪ੍ਰਤਿਯੋਗਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰਾਉਂਡ ਰੋਬਿਨ ਤੋਂ ਮੋੜਿਆ ਗਿਆ)

ਰਾਊਂਡ-ਰੌਬਿਨ ਪ੍ਰਤਿਯੋਗਿਤਾ (ਜਾਂ ਸਾਰੇ ਖੇਡਣ ਵਾਲਾ ਟੁੂਰਨਾਮੈਂਚ/ਪ੍ਰਤਿਯੋਗਿਤਾ) ਇੱਕ ਟੂਰਨਾਮੈਂਟ ਦਾ ਨਿਯਮ ਹੈ, ਜਿਸ ਵਿੱਚ ਹਰੇਕ ਭਾਗ ਲੈਣ ਵਾਲੀ ਟੀਮ ਆਪਣੇ ਗਰੁੱਪ ਵਿਚਲੀਆਂ ਟੀਮਾਂ ਵਿਰੁੱਧ ਸਾਰੇ ਮੈਚ ਵਾਰੋ-ਵਾਰ ਹਰੇਕ ਟੀਮ ਖੇਡਦੀ ਹੈ। ਇਹ ਨਿਯਮ ਆਮ ਤੌਰ ਤੇ ਕ੍ਰਿਕਟ ਵਿੱਚ ਹੀ ਇਸਤੇਮਾਲ ਕੀਤਾ ਜਾਂਦਾ ਹੈ।[1]

ਹਵਾਲੇ

[ਸੋਧੋ]
  1. About round robin ਆਖਰੀ ਵਾਰ ਸੋਧਿਆ:3 ਜੂਨ 2019