ਬ੍ਰਿੰਦਾਵਨੀ ਸਾਰੰਗ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਤਬ ਯਹ ਸਾਰੰਗ ਰਾਗਾਹਿ ਵਿੰਦਾਵਨੀ ਕਹਾਈ੧੧ -ਸੰਗੀਤ ਗ੍ਰੰਥ ਚੰਦ੍ਰਿਕਾ ਸਾਰ
ਬ੍ਰਿੰਦਾਵਨੀ ਸਾਰੰਗਰਾਗ ਬ੍ਰਿੰਦਾਾਗ ਵਨੀ ਸਾਰੰਗੰਗੀਤ ਗ੍ਰੰਥ ਚੰਦ੍ਰਿਕਾ ਸਾਰ ਵਿੱਚ
ਰਾਗ ਬ੍ਰਿੰਦਾਵਨੀ ਸਾਰੰਗ ਕਾਫੀ ਥਾਟ ਦਾ ਇੱਕ ਬਹੁਤ ਹੀ ਮਸ਼ਹੂਰ,ਮਧੁਰ ਤੇ ਪ੍ਰਚਲਿਤ ਰਾਗ ਹੈ।
ਇਸ ਰਾਗ ਦੀ ਸੰਖੇਪ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਤੇ ਅਗਾਂਹ ਉਸ ਦੀ ਚਰਚਾ ਵਿਸਤਾਰ 'ਚ ਕੀਤੀ ਗਈ ਹੈ।
| ਥਾਟ | ਕਾਫੀ |
|---|---|
| ਸੁਰ | ਗੰਧਾਰ ਅਤੇ ਧੈਵਤ ਵਰਜਿਤ ਹਨ
ਦੋਵੇਂ ਨਿਸ਼ਾਦ ਲਗਾਏ ਜਾਂਦੇ ਹਨ ਅਰੋਹ 'ਚ ਸ਼ੁੱਧ ਨੀ ਤੇ ਅਵਰੋਹ 'ਚ ਕੋਮਲ ਨੀ ਦਾ ਪ੍ਰਯੋਗ ਹੁੰਦਾ ਹੈ ਬਾਕੀ ਸੁਰ ਸ਼ੁੱਧ ਲਗਦੇ ਹਣ |
| ਜਾਤੀ | ਔਡਵ-ਔਡਵ |
| ਵਾਦੀ | ਰਿਸ਼ਭ (ਰੇ) |
| ਸੰਵਾਦੀ | ਪੰਚਮ (ਪ) |
| ਸਮਾਂ | ਦਿਨ ਦਾ ਤੀਜਾ ਪਹਿਰ |
| ਅਰੋਹ | ਸ ਰੇ ਮ ਪ ਨੀ ਸੰ |
| ਅਵਰੋਹ | ਸੰ ਨੀ ਪ ਮ ਰੇ ਸ |
| ਪਕੜ | ਨੀ(ਮੰਦਰ) ਸ ਰੇ ਮ ਰੇ, ਪ ਮ ਰੇ, ਨੀ(ਮੰਦਰ) ਸ |
ਬ੍ਰਿੰਦਾਵਨੀ ਸਾਰੰਗ ਯਾਂ ਰਾਗ ਬ੍ਰਿੰਦਾਬਨੀ ਸਾਰੰਗ, ਇਸ ਰਾਗ ਨੂੰ ਸਾਰੰਗ ਵੀ ਕਿਹਾ ਜਾਂਦਾ ਹੈ। ਸਾਰੰਗ ਦੀਆਂ ਹੋਰ ਵੀ ਕਈ ਪ੍ਰਚਲਿਤ ਕਿਸਮਾਂ ਹਨ ਜਿੰਵੇਂ ਸ਼ੁੱਧ ਸਾਰੰਗ,ਮਿਯਾਂ ਕੀ ਸਰਾਂਗ ਤੇ ਮਧੁਮਾਦ ਸਾਰੰਗ ਪਰ ਰਾਗ ਬ੍ਰਿੰਦਾਵਨੀ ਸਾਰੰਗ ਇਹਨਾਂ ਸਭ ਤੋਂ ਅਲਗ ਹੈ।
ਇਤਹਾਸ
[ਸੋਧੋ]ਰਾਗ ਬ੍ਰਿੰਦਾਵਨੀ ਸਾਰੰਗ ਬਾਰੇ ਕਈ ਕਥਾਵਾਂ ਸੁਣਨ ਨੂੰ ਮਿਲਦੀਆਂ ਹਨ।
ਇਕ ਕਥਾ ਅਨੁਸਾਰ ਇਕ ਵਾਰ ਸਵਾਮੀ ਹਰਿਦਾਸ ਜੀ, ਜੋ ਸੰਗੀਤ ਦੇ ਮਹਾਨ ਪੰਡਿਤ ਸਨ ਅਤੇ ਤਾਨਸੇਨ ਤੇ ਬੈਜੂ ਬਾਵਰਾ ਦੇ ਉਸਤਾਦ ਵੀ ਸਨ,ਦਾ ਦਿਲ ਕੀਤਾ ਕਿ ਕ੍ਰਿਸ਼ਨ ਭਗਵਾਨ ਨੂੰ ਬੁਲਾਇਆ ਜਾਏ ਤਾਂ ਓਹਨਾ ਨੇ ਰਾਗ ਬ੍ਰਿੰਦਾਵਨੀ ਸਾਰੰਗ ਗਾ ਕੇ ਕ੍ਰਿਸ਼ਨ ਭਗਵਾਨ ਨੂੰ ਬੁਲਾਇਆ। ਕਹਿੰਦੇ ਨੇ ਕਿ ਕ੍ਰਿਸ਼ਨ ਦੀ ਓਹ ਮੂਰਤੀ ਅੱਜ ਵੀ ਮਥੁਰਾ ਦੇ ਮੰਦਰ 'ਚ ਮੌਜੂਦ ਹੈ।
ਇਕ ਹੋਰ ਕਥਾ ਅਨੁਸਾਰ ਇਕ ਵਾਰ ਗੁਰੂ ਨਾਨਕ ਦੇਵ ਜੀ ਤੇ ਓਹਨਾਂ ਦਾ ਚੇਲਾ ਮਰਦਾਨਾ ਆਪਣੀ ਕਿਸੇ ਯਾਤਰਾ ਤੇ ਸਨ। ਤੁਰਦਿਆਂ ਤੁਰਦਿਆਂ ਮਰਦਾਨੇ ਨੂ ਬਹੁਤ ਪਿਆਸ ਲੱਗੀ ਪਰ ਪਾਣੀ ਦੂਰ ਦੂਰ ਤੱਕ ਨਹੀਂ ਸੀ ਤਾਂ ਗੁਰੂਨਾਨਕ ਦੇਵ ਜੀ ਨੇ ਰਾਗ ਬ੍ਰਿੰਦਾਵਨੀ ਸਾਰੰਗ ਗਾ ਕੇ ਮਰਦਾਨੇ ਦੀ ਪਿਆਸ ਬੁਝਾਈ।
ਰਾਗ ਬ੍ਰਿੰਦਾਵਨੀ ਸਾਰੰਗ ਕਾਫ਼ੀ ਥਾਟ ਦਾ ਰਾਗ ਹੈ। ਇਹ ਸ਼੍ਰਿੰਗਾਰ ਰਸ ਪ੍ਰਧਾਨ ਰਾਗ ਹੈ।
ਇਸ ਵਿੱਚ ਗੰਧਾਰ ਤੇ ਧੈਵਤ ਵਰਜਤ ਹਨ ਜਿਸ ਕਰਕੇ ਇਸਦੀ ਜਾਤੀ ਔਡਵ-ਔਡਵ ਹੈ। ਨਿਸ਼ਾਦ ਦੋਂਵੇਂ ਲਗਦੇ ਹਨ ਸ਼ੁੱਧ ਨਿਸ਼ਾਦ ਅਰੋਹ ਵਿੱਚ ਤੇ ਕੋਮਲ ਨਿਸ਼ਾਦ ਅਵਰੋਹ ਵਿੱਚ ਲਗਦਾ ਹੈ।
ਸੁਰ ਮਲਹਾਰ ਤੇ ਮੇਘ ਮਲਹਾਰ ਇਸ ਰਾਗ ਨਾਲ ਮਿਲਦੇ ਜੁਲਦੇ ਰਾਗ ਹਨ।
ਹੇਠਾਂ ਦਿੱਤੀਆਂ ਸੁਰ ਸੰਗਤੀਆਂ ਚ ਰਾਗ ਬ੍ਰਿੰਦਾਵਨੀ ਸਾਰੰਗ ਦਾ ਰੂਪ ਨਿਖਰ ਕੇ ਸਾਮਨੇ ਆਂਦਾ ਹੈ :-
ਨੀ(ਮੰਦਰ) ਸ ਰੇ ;ਰੇ ਮ ਰੇ ; ਸ ਨੀ(ਮੰਦਰ) ਸ ; ਸ ਰੇ ਮ ਪ ; ਪ ਰੇ ਨੀ ਪ ;
ਮ ਪ ਨੀ ਨੀ ਸੰ ; ਸੰ ਨੀ ਪ ਨੀ ਪ ; ਮ ਰੇ ; ਨੀ (ਮੰਦਰ) ਸ ; ਨੀ(ਮੰਦਰ)
ਸ ਰੇ ਸ
ਸ ਰੇ ਸ ;ਨੀ(ਮੰਦਰ) ਸ ਰੇ ਸੰ ;ਨੀ(ਮੰਦਰ) ਪ (ਮੰਦਰ) ਮ(ਮੰਦਰ) ਪ(ਮੰਦਰ) ਨੀ(ਮੰਦਰ)ਨੀ(ਮੰਦਰ) ਸ ; ਨੀ(ਮੰਦਰ) ਸ ਰੇ ਰੇ ਸ
ਰਾਗ ਬ੍ਰਿੰਦਾਬਨੀ ਸਾਰੰਗ ਮੇਂ ਕੁੱਛ ਹਿੰਦੀ ਫਿਲਮੀ ਗੀਤ:-
| ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
|---|---|---|---|
| ਘਟਾ ਘਨਘੋਰ ਘੋਰ
ਮੋਰ ਮਚਾਏ ਸ਼ੋਰ |
ਖੇਮ ਚੰਦ ਪ੍ਰਕਾਸ਼/
ਪੰਡਿਤ ਇੰਦ੍ਰ ਚੰਦ੍ਰ |
ਖੁਰ੍ਸ਼ੀਦ
ਬੇਗਮ |
ਤਾਨਸੇਨ/
1943 |
| ਸਾਵਨ ਆਏ ਯਾ ਨਾ ਆਏ ਜਿਯਾ ਜਬ ਝੂਮੇ
ਸਾਵਨ ਹੈ |
ਨੌਸ਼ਾਦ/ਸ਼ਕੀਲ | ਮੁੰਹਮਦ ਰਫੀ/
ਲਤਾ ਮੰਗੇਸ਼ਕਰ |
ਦਿਲ ਦਿਆ ਦਰਦ ਲਿਆ/1966 |
| ਜਾਦੂਗਰ ਸੈਂਯਾਂ ਛੋੜੋ
ਮੋਰੀ ਬੈਯਾਂ |
ਹੇਮੰਤ ਕੁਮਾਰ/
ਰਾਜੇਂਦਰ ਕ੍ਰਿਸ਼ਨ |
ਲਤਾ ਮੰਗੇਸ਼ਕਰ | ਨਾਗਿਨ/1954 |
| ਕਾਰੇ ਕਾਰੇ ਬਾਦਰਾ ਜਾ ਰੇ ਕਾਰੇ ਬਾਦਰਾ | ਚਿਤ੍ਰਗੁਪਤ/
ਰਾਜੇਂਦਰ ਕ੍ਰਿਸ਼ਨ |
ਲਤਾ ਮੰਗੇਸ਼ਕਰ | ਭਾਭੀ/1957 |
| ਝੂਠੀ ਮੂਠੀ ਮਿਤਵਾ ਆਵਨ ਬੋਲੇ | ਭੂਪੇਨ ਹਜ਼ਾਰਿਕਾ/ ਗੁਲਜ਼ਾਰ | ਲਤਾ ਮੰਗੇਸ਼ਕਰ | ਰੁਦਾਲੀ/1993 |
| ਝਨੰਨਨਨ ਝਨੰਨਨਨ ਝੰਨਝੰਨ ਬਾਜੇ ਪਾਯਲਿਯਾ | ਏਸ.ਏਨ.ਤ੍ਰਿਪਾਠੀ/
ਭਰਤ ਵ੍ਯਾਸ |
ਮੁੰਹਮਦ ਰਫੀ/ | ਰਾਨੀ ਰੂਪਮਤੀ/
1959 |
| ਆਜਾ ਭਂਵਰ ਸੂਨੀ ਡਗਰ ਸੂਨਾ ਹੈ ਘਰ ਆਜਾ | ਏਸ.ਏਨ.ਤ੍ਰਿਪਾਠੀ/
ਭਰਤ ਵ੍ਯਾਸ |
ਲਤਾ ਮੰਗੇਸ਼ਕਰ | ਰਾਨੀ ਰੂਪਮਤੀ/
1959 |
| ਹਾਏ ਰੇ ਹਾਏ ਯੇ ਮੇਰੇ ਹਾਥ ਮੇਂ ਤੇਰਾ ਹਾਥ ਨਏ ਜਜ਼ਬਾਤ
ਮੇਰੀ ਜਾਂ ਬੱਲੇ ਬੱਲੇ |
ਓ.ਪੀ. ਨੈਯ੍ਯਰ/
ਏਸ.ਏਚ.ਬਿਹਾਰੀ |
ਮੁੰਹਮਦ ਰਫੀ/ਆਸ਼ਾ ਭੋੰਸਲੇ | ਕਸ਼ਮੀਰ ਕੀ ਕਲੀ/1964 |
| ਲਹਰੋਂ ਸੇ ਪੂਛ ਲੋ | ਹੁਸਨ ਲਾਲ ਭਗਤ ਰਾਮ/ਬ੍ਰ੍ਜੇੰਦਰ ਗੌਡ | ਲਤਾ ਮੰਗੇਸ਼ਕਰ/ਕਿਸ਼ੋਰ ਕੁਮਾਰ | ਖਲੀਫ਼ਾ/1952 |
| ਮਨਭਾਵਨ ਸਾਵਨ ਆਇਆ | ਏਸ.ਰਾਜੇਸ਼ਵਰ ਰਾਓ /ਪੰਡਿਤ ਇੰਦਰ | ਉਮਾ ਦੇਵੀ | ਚੰਦਾਰ੍ਲੇਖਾ/1948 |
| ਤੁਮ ਸੰਗ ਅਖਿਆਂ ਮਿਲਾ ਕੇ | ਗਿਆਨ ਦੱਤ/ਦੀਨਾ ਨਾਥ ਮਧੋਕ | ਸੁਰਿੰਦਰ ਕੌਰ | ਸੁਨਹਰੇ ਦਿਨ/1949 |
ਫਿਲਮੀ ਗੀਤ
[ਸੋਧੋ]- "ਸਵਾਮੀ ਦੇਵਨੇ ਲੋਕਾ ਪਲਾਨੇ (ਸਕੂਲ ਮਾਸਟਰ) "
- "ਕਮਲਾਡਾ ਮੋਗਡੋਲੇ ਕਮਲਾਡਾ ਕੰਨੋਲੇ (ਹੋਸਾ ਇਤਿਹਾਸ) "
- "ਮਦੁਵੇ ਗੰਡੀਡੂ ਨੋਡਾਮਾ (ਅੱਡਾਡਾਰੀ) "
- "ਪੰਧਾਰਾਪੁਰਵੇਮਬਾ ਡੋਡਾ ਨਗਰ (ਦਸਾਰਾ ਪਦ) "
- "ਪਾਟਾ ਪਾਟਾ ਗਲੀ ਪਾਟਾ (ਆਪਤਾ ਮਿੱਤਰਾ) "
- "ਈਸ਼ਾ ਨਿੰਨਾ ਕਰਾਨਾ ਭਜਨੇ ਆਸੇ ਇੰਦਾ (ਭਜਨੇ) "
- "ਕਾਸ਼ੀ ਇੰਦਾ ਬੰਦਾਨੀਲੀ ਵਿਸ਼ਵਨਾਥ (ਭਗਤੀ ਗੀਤੇ) "
- "ਯਵ ਸ਼ਿਲਪੀ ਕੰਡਾ ਕਨਾਸੋ ਨੀਨੂ (ਜਨਮ ਜਨਮਦਾ ਅਨੁਬੰਧ) "
- "ਬਰੇਡੇ ਨੀਨੂ ਨਿੰਨਾ ਹੇਸਰਾ (ਸੀਤਾ) "
- "ਐਲੀ ਨਿੰਨਾ ਭਗਤਰੋ ਐਲੇ ਮੰਤਰਾਲਾ (ਭਗਤੀ ਗੀਤੇ) "
- "ਕੇਮਪਡਾਵੋ ਏਲਾ ਕੇਮਪਡਾਵੋ (ਐਲਿੰਡਾਲੋ ਬੰਡਵਾਰੂ) "
- "ਜਗਦੀਸ਼ਾ ਮਲੇਸ਼ਾ ਸਰਵੇਸ਼ਾ ਗੌਰੀਸ਼ਾ (ਬਡੁਕੂ ਬੰਗਾਰਾਵੈਤੂ) "
- "ਚੇਲੁਵਾਇਆ ਚੇਲੁਵੋ ਤਾਨੀ ਤੰਡਾਨਾ (ਜਨਪਦ) "
- "ਕੋਡਾਗਾਨਾ ਕੋਲੀ ਨੁੰਗਿੱਟਾ (ਤਤ੍ਵਾ ਪਦ"
- "ਕਲੀਤਾ ਹੁਦੁਗੀ ਕੁਦੁਰੇ ਨਾਦੀਗੀ (ਜਨਪਦ) "
- "ਨੰਮੂਰਾ ਮੰਦਰਾ ਹੂਵ (ਅਲੇਮਾਨੇ) "
- "ਅਡਵੀ ਦੇਵੀਆ ਕਾਡੂ ਜਨਗਲਾ (ਰਾਇਰੂ ਬੰਡਾਰੂ ਮਵਾਨਾ ਮਨੇਗੇ) "
- "ਹ੍ਰੁਦਯਾਵੇ ਨਿੰਨਾ ਹੇਸਰੀਗੇ (ਬੈਲੀ ਮੋਡਾਗਾਲੁ) "
- "ਸੁਵਵੀ ਸੁਵਵੀ ਸੁਵਾਲਮਾ (ਸਵਾਤੀਮੁੱਟੂ) "
- "ਅੱਟੀਟਾ ਨੋਦਾਦਿਰੂ (ਭਾਵਗੀਤ) "
- "ਸ਼ਿਵਨੂ ਭਿਕਸ਼ੱਕੇ ਬੰਦਾ (ਫ਼ੋਲਕ) "
- "ਮੁੱਟਾ ਮੁੱਟਾ ਚਿਨਾਰੀ ਮੁੱਟਾ (ਚਿਨਾਰੀ ਮੁਟਾ) "
- "ਭਾਗਯਾਦਾ ਬਲੇਗਾਰਾ (ਫ਼ੋਲਕ) "
- "ਮੁਨੀਸੂ ਤਰਾਵੇ ਮੁਗਡੇ (ਭਾਵਗੀਤੇ) "
- "ਹਰਿਵਰਾਸਨਮ (ਭਗਤੀ ਗੀਤੇ) "
- "ਅਸਤੂ ਸਾਹਸਵੰਤ ਨੀਨੇ ਬਾਲਵੰਤ (ਭਗਤੀ ਗੀਤੇ) "
- "ਦਾਸਾਨਾਨੁ ਵਿਸ਼ੇਸ਼ਨਾਗੂ (ਦਾਸ ਪਦ) "
- "ਇੰਦੂ ਸ਼ੁਕਰਵਾਰਾ ਸ਼ੁਭਵ ਤਰੁਵਾ ਵਾਰਾ (ਭਗਤੀ ਗੀਤ) "
- "ਵਾਰਾ ਬੰਤਮਮਾ (ਭਗਤੀ ਗੀਤੇ) "
- "ਭਾਗਯਾਦਾ ਲਕਸ਼ਮੀ ਬਾਰੰਮਾ (ਦਾਸ ਪਦ) "
- "ਸਦਾ ਕੰਨਾਲੇ ਓਲਵੀਨਾ (ਕਵਿਰਤਨ ਕਾਲੀਦਾਸ) "
- "ਬੇਲਾਦਿੰਗਲਾਗੀ ਬਾ (ਮਿਸ਼ਰਾ, ਹੁਲੀਆਹਾਲੀਨਾ ਮੇਵੂ) "
ਤਾਮਿਲ ਭਾਸ਼ਾ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਪੋਨ ਓਂਦਰੂ ਕੰਡੇਨ | ਪਡੀਥਲ ਮੱਟਮ ਪੋਧੂਮਾ | ਵਿਸ਼ਵਨਾਥਨ-ਰਾਮਮੂਰਤੀ | ਟੀ. ਐਮ. ਸੁੰਦਰਰਾਜਨ, ਪੀ. ਬੀ. ਸ਼੍ਰੀਨਿਵਾਸ |
| ਪੂ ਵਰਾਇਯੂਮ | ਇਦਯਾਥਿਲ ਨੀ | ਪੀ. ਬੀ. ਸ਼੍ਰੀਨਿਵਾਸ | |
| ਥੰਗਮਾਗਲ ਵਾਯਾਤਿਲ | ਵਾਜ਼ਕਾਈ ਪਡਗੂ | ਪੀ. ਸੁਸ਼ੀਲਾ | |
| ਐਨ ਆਸੀਅਮ ਉਨਨੋਡੂ | ਤਿਰੂਦਨ | ||
| ਥੰਗਚੀ ਚਿੰਨਾ ਪੋਨੂ | ਕਰੂਪੂ ਪਨਾਮ | ਸਿਰਕਾਜ਼ੀ ਗੋਵਿੰਦਰਾਜਨ, ਐਲ. ਆਰ. ਈਸਵਾਰੀ | |
| ਨੱਥਾਸਵਰਾ ਓਸਾਈਲੇ ਦੇਵਨ | ਪੂਵਮ ਪੋਟਮ | ਆਰ. ਗੋਵਰਥਾਨਮ | ਟੀ. ਐਮ. ਸੁੰਦਰਰਾਜਨ, ਪੀ. ਸੁਸ਼ੀਲਾ |
| ਪੁਦੀਆਧੋਰ ਉਲਾਗਮ ਸੇਵੋਮ | ਚੰਧਰੋਧਯਮ | ਐਮ. ਐਸ. ਵਿਸ਼ਵਨਾਥਨ | ਸਿਰਕਾਜ਼ੀ ਗੋਵਿੰਦਰਾਜਨ |
| ਨੀ ਪੁੰਨਿਯਾਮ ਸੀਥਾਵਲ | ਪੁੰਨੀਅਮ ਸੀਥਾਵਲ | ਵਾਣੀ ਜੈਰਾਮ | |
| ਸੋਨਲਥੇਨ ਥੇਰੀਅਮ | ਰਾਨੂਵਾ ਵੀਰਨ | ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਪੀ. ਸੈਲਜਾਐਸ. ਪੀ. ਸੈਲਜਾ | |
| ਭੂਮੀ ਨੇਰੰਜੁਰੁਕੂ | ਮੀਂਦਮ ਪੱਲਵੀ | ਪੀ. ਸੁਸ਼ੀਲਾ | |
| ਚਿਨੱਕਕਨਨੇ | ਪੋਲਾਧਵਨ | ||
| ਮਨਾਥਿਲ ਓਰੇ ਓਰੂ | ਐਨ ਪੁਰਸ਼ਾਨਥਾਨ ਏਨਾਕੂ ਮੱਟੁਮਥਾਨ | ਇਲੈਅਰਾਜਾ | |
| ਮੇਥੁਵਾ ਥਾਂਥੀ | ਤਲੱਟੂ | ਮਾਨੋ, ਮਿਨਮੀਨੀਮਿਨੀਮੀਨੀ | |
| ਕਾਲੂੱਕੁਲਲੇ ਵੰਧਾ ਈਰਾਮ ਏਨ੍ਨਾ | ਮਨੀਥਨਿਨ ਮਾਰੁਪੱਕਮ | ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਜਾਨਕੀਐੱਸ. ਜਾਨਕੀ | |
| ਮੰਨਈਅਮ ਪੋਨਈਅਮ | ਨਾਡੋਡੀ ਪੱਟੂਕਕਰਨ | ||
| ਪੂੰਗਟਰ ਥੇਨਡੇਥੀ | ਕੁੰਗੂਮਾ ਚਿਮਿਲ | ਐੱਸ. ਜਾਨਕੀ | |
| ਮੁਥੰਮਾ ਮੁਥੰਮ | ਥੰਥੂ ਵਿਟਨ ਐਨਾਈ | ਅਰੁਣਮੋਝੀ, ਉਮਾ ਰਾਮਾਨਨਉਮਾ ਰਮਨਨ | |
| ਓਰੂ ਪੋਕਿਰੀ ਰਾਥਿਰੀ | ਈਦੂ ਨੰਮਾ ਭੂਮੀ | ਮਨੋ, ਸਵਰਨਲਤਾਸਵਰਨਾਲਥਾ | |
| ਜਿੱਲਾ ਮੁਲੁੱਕਾ | ਪ੍ਰਿਯੰਕਾ | ਮਾਨੋ, ਕੇ. ਐਸ. ਚਿੱਤਰਾ | |
| ਕਾਵੇਰੀ ਆਰੂ | ਥੇਮੰਗੂ ਪੱਟੂਕਰਨ | ||
| ਮੈਡੇਥੀਲੇ ਕੰਨੀ | ਵੀਰਾ | ਐੱਸ. ਪੀ. ਬਾਲਾਸੁਬਰਾਮਨੀਅਮ, ਸਵਰਨਲਤਾਸਵਰਨਾਲਥਾ | |
| ਮਾਲੀਗਲ ਈਦਮ | ਦਸੰਬਰ ਪੂਕਲ | ਕੇ. ਜੇ. ਯੇਸੂਦਾਸ, ਕੇ. ਐਸ. ਚਿਤਰਾ | |
| ਰਵਿਵਰਮਨ | ਵਸਂਤੀ | ਚੰਦਰਬੋਸ | |
| ਇਲਯਾਵਾਲੇ | ਚਿੰਨਾ ਚਿੰਨਾ ਆਸੀਗਲ | ਕੇ. ਐਸ. ਚਿਤਰਾ | |
| ਮਰਾਗਾਥਾ ਵੱਲੀਕੂ ਮਾਨਾਕੋਲਮ | ਅਨਬੁੱਲਾ ਅੱਪਾ | ਸ਼ੰਕਰ-ਗਣੇਸ਼ | ਕੇ. ਜੇ. ਯੇਸੂਦਾਸ |
| ਚੰਦਿਰਨਾਈ ਥੋਟਾਥੂ ਯਾਰ | ਰਤਚਗਨ | ਏ. ਆਰ. ਰਹਿਮਾਨ | ਹਰੀਹਰਨ, ਸੁਜਾਤਾ ਮੋਹਨ |
| ਕੰਜਮ ਮੈਨਕਕਲੇ | ਕੰਦੁਕੌਂਡੈਨ ਕੰਦੁਕੋਕੌਂਡੈਨ | ਸਾਧਨਾ ਸਰਗਮ | |
| ਰਾਧਾਈ ਮਨਾਥਿਲ | ਸਨੇਗਿਤੀਏ | ਵਿਦਿਆਸਾਗਰ | ਕੇ. ਐਸ. ਚਿੱਤਰਾ, ਸੁਜਾਤਾ ਮੋਹਨ, ਸੰਗੀਤਾ ਸਜਿਤ |
| ਕੰਡੇਨ ਕੰਡੇਨ | ਮਧੂਰੀ | ਮਧੂ ਬਾਲਾਕ੍ਰਿਸ਼ਨਨ, ਸਾਧਨਾ ਸਰਗਮ | |
| ਏਨਾਈ ਕੋਂਜਾ ਕੋਂਜਾ (ਰਾਗ ਮਲਹਾਰ ਨੇ ਛੋਹਿਆ) | ਅਥਿਆ | ਹਰੀਹਰਨ, ਸੁਜਾਤਾ ਮੋਹਨ | |
| ਨਾਨ ਵਰਾਇੰਧੂ ਵੈਥਾ | ਜੈਮਕੋਂਡਨ | ਹਰੀਹਰਨ, ਮਧੂਸ਼੍ਰੀ | |
| ਚੇਲ੍ਲਾ ਨਾਮ ਵੀਟੱਕੂ | ਪੂਵੇਲਮ ਉਨ ਵਾਸਮ | ਮਲੇਸ਼ੀਆ ਵਾਸੁਦੇਵਨ, ਸੁਜਾਤਾ ਮੋਹਨ, ਹਰੀਸ਼ ਰਾਘਵੇਂਦਰ, ਸੰਗੀਤਾ ਸਾਜਿਥ | |
| ਪੂੰਗਟਰ ਥੀਨਾਮਮ ਥੀਡੁਰੇਨ | ਥੰਗਾਰਾਸੂ | ਦੇਵਾ | ਐਸ. ਪੀ. ਬਾਲਾਸੁਬਰਾਮਨੀਅਮ, ਕੇ. ਐਸ. ਚਿਤਰਾ |
| ਅਥੰਗਰਾਈ ਥੋਪੁਕੁੱਲਾ | ਰਾਇਲੂੱਕੂ ਨੇਰਾਮਾਚੂ | ਐਸ. ਏ. ਰਾਜਕੁਮਾਰ | ਮਲੇਸ਼ੀਆ ਵਾਸੁਦੇਵਨ, ਐਸ. ਪੀ. ਸੈਲਜਾ |
| ਅੰਥਾ ਅਵਸਥਾਈ | 14 ਫਰਵਰੀ | ਭਾਰਦਵਾਜ | ਸ਼੍ਰੇਆ ਘੋਸ਼ਾਲ |
| ਆਨੰਦ ਯਾਜ਼ਾਈ | ਥੰਗਾ ਮੀਨਕਾਲ | ਯੁਵਨ ਸ਼ੰਕਰ ਰਾਜਾ | ਸ਼੍ਰੀਰਾਮ ਪਾਰਥਾਸਾਰਥੀ |
| ਥੈਂਡਰਲ ਥੈਂਡਰਲ | ਰਸੀਆ | ਸਰਪੀ | ਪੀ. ਉਨਿਕ੍ਰਿਸ਼ਨਨ, ਕੇ. ਐਸ. ਚਿੱਤਰਾ |
| ਮਲਿਗੈਪੂ ਅਲਗਿਲ | ਅੰਨਾਈ ਵਾਯਲ | ਐੱਸ. ਪੀ. ਬਾਲਾਸੁਬਰਾਮਨੀਅਮ, ਐੱਸ ਜਾਨਕੀਐੱਸ. ਜਾਨਕੀ | |
| ਕਦਲਮਜ਼ਾਈ ਵੰਥੂ ਆਦਿਕੁਥੂ | ਨੀਸ | ਬਲਰਾਮ, ਸੁਜਾਤਾ ਮੋਹਨ | |
| ਪਿੱਲੈ ਥਾਮਰਾਈ | ਐਲਬਮ | ਕਾਰਤਿਕ ਰਾਜਾ | ਮਧੂ ਬਾਲਾਕ੍ਰਿਸ਼ਨਨ |
| ਘੂਮਰ | ਪਦਮਾਵਤੀ | ਸੰਜੇ ਲੀਲਾ ਭੰਸਾਲੀ | ਸ਼੍ਰੇਆ ਘੋਸ਼ਾਲ, ਦਿਵਿਆ ਕੁਮਾਰ |
| ਨੇਜੋਰਾਥਿਲ | ਪਿਚੈਕਰਨ | ਵਿਜੇ ਐਂਟਨੀ | ਦੀਪਕ ਡੋਡੇਰਾ, ਸੁਪ੍ਰਿਆ ਜੋਸ਼ੀ |
| ਪੇਨ ਮੈਗਮ ਪੋਲਾਵਾ | ਕਥਈ ਥਿਰਾਈਕਾਥਾਈ ਵਾਸਨਮ ਇਯੱਕਮ | ਸ਼ਰੇਥ | ਜੀ. ਵੀ. ਪ੍ਰਕਾਸ਼ ਕੁਮਾਰ, ਸੈਂਧਵੀ |
| ਤੀਰਾਨਧੀ | ਮਾਰੀਆ। | ਗਿਬਰਨ | ਪਦਮਾਲਾਥਾ |
| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਘਟਾ ਘਾਨਾਘੋਰ ਘੋਰ | ਤਾਨਸੇਨ (ਫ਼ਿਲਮ) | ਖੇਮਚੰਦ ਪ੍ਰਕਾਸ਼ | ਖੁਰਸ਼ੀਦ ਬਾਨੋ |
| ਆਜਾ ਭੰਵਰ ਸੂਨੀ ਡਾਗਰ | ਰਾਣੀ ਰੂਪਮਤੀ (1959) | ਐੱਸ. ਐੱਨ. ਤ੍ਰਿਪਾਠੀ | ਲਤਾ ਮੰਗੇਸ਼ਕਰ |
| ਝਨਣ ਝਣ ਬਾਜੇ ਪਾਈਲੀਆ | ਰਾਣੀ ਰੂਪਮਤੀ (1959) | ਐੱਸ. ਐੱਨ. ਤ੍ਰਿਪਾਠੀ | ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ |
| ਤੁਮ ਸੰਗ ਅਖਿਆਂ ਮਿਲਾਕੇ | ਸੁਨੇਹਰੇ ਦਿਨ | ਗਿਆਨ ਦੱਤ | ਸੁਰਿੰਦਰ ਕੌਰ |
| ਕਾਰੇ ਕਾਰੇ ਬਾਦਰਾ | ਭਾਬੀ (1957 ਫ਼ਿਲਮ) | ਚਿੱਤਰਗੁਪਤ (ਕੰਪੋਜ਼ਰ) | ਲਤਾ ਮੰਗੇਸ਼ਕਰ |
| ਸਾਵਨ ਆਏ ਯਾ ਨਾ ਆਏ | ਦਿਲ ਦਿਆ ਦਰਦ ਲਿਆ | ਨੌਸ਼ਾਦ | ਮੁਹੰਮਦ ਰਫੀ ਅਤੇ ਆਸ਼ਾ ਭੋਸਲੇ |
| ਪਿਆਰ ਹਮਾਰਾ ਮੁੰਨਾ | ਸੰਸਾਰ (1951 ਫ਼ਿਲਮ) | ਐਮਾਨੀ ਸੰਕਰਾ ਸ਼ਾਸਤਰੀ ਅਤੇ ਐੱਮ. ਡੀ. ਪਾਰਥਾਸਾਰਥੀ ਅਤੇ ਬੀ. ਐੱਸ. ਕੱਲਾ | ਲਤਾ ਮੰਗੇਸ਼ਕਰ |
| ਮਨ ਭਾਵਨ ਸਾਵਨ ਆਯਾ | ਚੰਦਰਲੇਖਾ (1948 ਫ਼ਿਲਮ) | ਐੱਸ. ਰਾਜੇਸ਼ਵਰ ਰਾਓ | ਟੂਨ ਟੂਨ |
| ਜਾਦੁਗਰ ਸੈਯਾਂ | ਨਾਗਿਨ (1954 ਫ਼ਿਲਮ) | ਹੇਮੰਤ ਕੁਮਾਰ | ਲਤਾ ਮੰਗੇਸ਼ਕਰ |
| ਮੇਰੀ ਜਾਂ ਬੱਲੇ ਬੱਲੇ | ਕਸ਼ਮੀਰ ਕੀ ਕਾਲੀ | ਓ. ਪੀ. ਨਈਅਰ | ਮੁਹੰਮਦ ਰਫੀ ਅਤੇ ਆਸ਼ਾ ਭੋਸਲੇ |
| ਝੁੱਠੀ ਮੁਠੀ ਮਿਤਵਾ ਆਵਨ ਬੋਲੇ | ਰੁਦਾਲੀ | ਭੁਪੇਨ ਹਜ਼ਾਰਿਕਾ | ਲਤਾ ਮੰਗੇਸ਼ਕਰ |
| Song | Movie | Composer | Singers |
|---|---|---|---|
| Chupulu Kalasina Shubha Vela | Mayabazaar | Ghantasala | Ghantasala & P. Leela |
| O Priyurala | Chakrapani (film) | P. Bhanumathi | A. M. Rajah |
| Idi naa priya nartana vela | Mayuri (film) | S. P. Balasubrahmanyam | S. Janaki |
ਹਿੰਦੀ ਭਾਸ਼ਾ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗੀਤਕਾਰ | ਗਾਇਕ |
|---|---|---|---|---|
| ਘੂਮਰ ਘੂਮਰ [1] | ਪਦਮਾਵਤ | ਸੰਜੇ ਲੀਲਾ ਭੰਸਾਈ | ਏ ਐਮ ਤੁਰਾਜ਼ | ਸ਼੍ਰੇਆ ਘੋਸ਼ਾਲ |
ਮਲਿਆਲਮ ਭਾਸ਼ਾ
[ਸੋਧੋ]| ਗੀਤ. | ਫ਼ਿਲਮ | ਸੰਗੀਤਕਾਰ | ਗਾਇਕ |
|---|---|---|---|
| ਓਰੂ ਨਾਰੂਪੁਸ਼ਪਾਮਈ | ਮੇਘਮਲਹਰ | ਰਮੇਸ਼ ਨਾਰਾਇਣ | ਯੇਸੂਦਾਸ |
| ਮਜ਼ਹਾਇਲ ਰੱਥਰੀ ਮਜ਼ਹਾਇਲ | ਕਰੂਥਾ ਪਕਸ਼ਿਕਲ | ਮੋਹਨ ਸਿਤਾਰਾ | ਮੰਜਰੀ |
| ਕਾਥੋਡੂ ਕਾਥੋਰਮ | ਕਾਥੋਡੂ ਕਥੋਰਮ | ਭਰਤ | ਲੱਥਿਕਾ |
| ਕਰਾਲੇ ਨੀ ਕਾਈ ਪਿਡੀਚਲ | ਦੇਵਦੂਥਨ | ਵਿਦਿਆਸਾਗਰ | ਕੇ. ਜੇ. ਯੇਸੂਦਾਸ, ਪੀ. ਵੀ. ਪ੍ਰੀਤਾ |
| ਵਾਨਮ ਚਯਾਮ | ਅਨਾਰਕਲੀ (2015 ਫ਼ਿਲਮ) | ਵਿਦਿਆਸਾਗਰ | ਕੇ. ਐਸ. ਹਰੀਸ਼ੰਕਰ |
| ਮਾਮਪੁਲੀ ਕਵਿਲ | ਕਥਾ ਪਰਾਯੂਮਪੋਲ | ਐਮ. ਜੈਚੰਦਰਨ | ਵਿਨੀਤ ਸ਼੍ਰੀਨਿਵਾਸਨ, ਸ਼ਵੇਤਾ ਮੋਹਨ |
| ਅਧਿਆਮੇ ਕੰਦਨਾਲ | ਤੂਵਲ ਕੋਟਾਰਾਮ | ਜਾਨਸਨ (ਸੰਗੀਤਕਾਰ) | ਕੇ. ਜੇ. ਯੇਸੂਦਾਸ, ਕੇ. ਐੱਸ. ਚਿਤਰਾ |
ਤੇਲਗੂ ਭਾਸ਼ਾ
[ਸੋਧੋ]| Song | Movie | Composer | Singer |
|---|---|---|---|
| Sisiraniki Vasantharagam | Lakshmi’s NTR | Kalyani Malik | Kalyani Malik & Chinmayi Sripada |
ਹੋਰ ਗੀਤ
[ਸੋਧੋ]| ਗੀਤ. | ਭਾਸ਼ਾ | ਐਲਬਮ | ਸੰਗੀਤਕਾਰ | ਗੀਤਕਾਰ | ਗਾਇਕ | ਆਡੀਓ ਲੇਬਲ |
|---|---|---|---|---|---|---|
| ਧਿਮੀ ਧਿਮੀ | ਤੇਲਗੂ | ਕੈਵਾਰਾ ਯੋਗੀ | ਮਹੇਸ਼ ਮਹਾਦੇਵ | ਯੋਗੀ ਨਰਾਇਣ | ਪ੍ਰਿਯਦਰਸ਼ਿਨੀ, ਐਸ. ਪੀ. ਬਾਲਾਸੁਬਰਾਮਨੀਅਮ, ਮਹੇਸ਼ ਮਹਾਦੇਵ | ਪੀ. ਐੱਮ. ਆਡੀਓਜ਼ |
| ਨਵਰਥਰੀਆ ਈ | ਕੰਨਡ਼ | ਨਵਰਥਰੀਆ ਨਵਵੈਭਵ | ਭਾਰਦਵਾਜ | ਮਹੇਸ਼ ਮਹਾਦੇਵ | ਪ੍ਰਿਯਦਰਸ਼ਿਨੀ, ਮਹੇਸ਼ ਮਹਾਦੇਵ | ਪੀ. ਐੱਮ. ਆਡੀਓਜ਼ |
| ਨੰਮਾ ਕੰਨਡ਼ ਰਾਜਯੋਤਸਵ | ਕੰਨਡ਼ | ਨੰਮਾ ਕੰਨਡ਼ ਰਾਜਯੋਤਸਵ | ਮਹੇਸ਼ ਮਹਾਦੇਵ | ਮਹੇਸ਼ ਮਹਾਦੇਵ | ਪ੍ਰਿਯਦਰਸ਼ਿਨੀ, ਮਹੇਸ਼ ਮਹਾਦੇਵ | |
| ਧਾਰਾ ਹੋਗੀ | ਹਿੰਦੀ | ਬੰਦੀ ਡਾਕੂ | ਸ਼ੰਕਰ ਅਹਿਸਾਨ ਲੋਏ | ਸਮੀਰ ਸਾਮੰਤ | ਸ਼ੰਕਰ ਮਹਾਦੇਵਨ | ਸੋਨੀ ਮਿਊਜ਼ਿਕ/ਐਮਾਜ਼ਾਨ ਸੈਲਰਜ਼ ਪ੍ਰਾਈਵੇਟ ਲਿਮਟਿਡਐਮਾਜ਼ਾਨ ਸੇਲਰਜ਼ ਪ੍ਰਾਈਵੇਟ ਲਿਮਟਿਡ |
| ਵਿਨੈ ਥੇਰਕਮ ਨਯਾਗਨੇ | ਤਾਮਿਲ | ਅਯਾਨ ਇਰਾਂਡੂ ਪੋਨ ਪਥੰਗਲੇ ਸਾਰਨਮ | ਐਮ ਈਸ਼ਵਰ | ਐਮ ਈਸ਼ਵਰ | ਕੇ. ਜੇ. ਯੇਸੂਦਾਸ | ਥਰਾਂਗਿਨੀ |
- ↑ "Padmaavat Song" Ghoomar: Deepika Padukone, Shahid Kapoor, Ranveer Singh|Shreya Ghoshal, Swaroop Khan (in ਅੰਗਰੇਜ਼ੀ), retrieved 2020-01-16