ਲਾਰਡ ਡਲਹੌਜੀ
ਦਿੱਖ
ਦ ਮਾਰਕਵੇਸ ਆਫ ਡਲਹੌਜੀ (The Marquess of Dalhousie) | |
---|---|
ਭਾਰਤ ਦਾ ਗਵਰਨਰ ਜਨਰਲ | |
ਦਫ਼ਤਰ ਵਿੱਚ 1848–1856 | |
ਮੋਨਾਰਕ | ਵਿਕਟੋਰੀਆ |
ਤੋਂ ਪਹਿਲਾਂ | ਵਿਸਕਾਉਂਟ ਹਾਰਡਿੰਗ |
ਤੋਂ ਬਾਅਦ | ਚਾਰਲਸ ਕੈਨਿੰਗ |
ਨਿੱਜੀ ਜਾਣਕਾਰੀ | |
ਜਨਮ | ਡਲਹੌਜੀ ਕਿਲਾ, ਮਿਡਲੋਥੀਆਨ | 22 ਅਪ੍ਰੈਲ 1812
ਮੌਤ | 19 ਦਸੰਬਰ 1860 | (ਉਮਰ 48)
ਕੌਮੀਅਤ | ਬ੍ਰਿਟਿਸ਼ |
ਜੀਵਨ ਸਾਥੀ | ਲੇਡੀ ਸੋਜ ਹੇ (ਮੌਤ:1853) |
ਅਲਮਾ ਮਾਤਰ | ਕਰਾਈਸਟ ਗਿਰਜਾ ਘਰ, ਆਕਸਫੋਰਡ |
ਲਾਰਡ ਡਲਹੌਜੀ ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ ਸੀ, ਅਤੇ ਉਸ ਦਾ ਪ੍ਰਸ਼ਾਸਨ ਚਲਾਣ ਦਾ ਤਰੀਕਾ ਸਾਮਰਾਜਵਾਦ ਯੁਧਨੀਤੀ ਤੋਂ ਪ੍ਰੇਰਿਤ ਸੀ। ਉਸ ਦੇ ਕਾਲ ਵਿੱਚ ਰਾਜ ਵਿਸਥਾਰ ਦਾ ਕੰਮ ਆਪਣੇ ਚਰਮ ਉੱਤੇ ਸੀ। ਇਹ ਇਕ ਚੰਗੇ ਮੁਖੀਆ ਸਨ।