ਸਮੱਗਰੀ 'ਤੇ ਜਾਓ

ਥਾਮਸ ਬੈਬਿੰਗਟਨ ਮੈਕਾਲੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲਾਰਡ ਮੈਕਾਲੇ ਤੋਂ ਮੋੜਿਆ ਗਿਆ)
ਲਾਰਡ ਮੈਕਾਲੇ
ਪੀ ਸੀ
ਜੰਗ ਸਮੇਂ ਸਕੱਤਰ
ਦਫ਼ਤਰ ਵਿੱਚ
27 ਸਤੰਬਰ 1839 – 30 ਅਗਸਤ 1841
ਮੋਨਾਰਕਮਹਾਰਾਣੀ ਵਿਕਟੋਰੀਆ
ਪ੍ਰਧਾਨ ਮੰਤਰੀਦ ਹਾਰਡਿੰਗ ਮੈਲਬੋਰਨ
ਤੋਂ ਪਹਿਲਾਂਹਾਰਡਿੰਗ ਹਾਵਿੱਕ
ਤੋਂ ਬਾਅਦਸਰ ਹੈਨਰੀ ਹਾਰਡਿੰਗ
ਪੇਮਾਸਟਰ-ਜਨਰਲ
ਦਫ਼ਤਰ ਵਿੱਚ
7 ਜੁਲਾਈ 1846 – 8 ਮਈ 1848
ਮੋਨਾਰਕਮਹਾਰਾਣੀ ਵਿਕਟੋਰੀਆ
ਪ੍ਰਧਾਨ ਮੰਤਰੀਲਾਰਡ ਜਾਹਨ ਰਸਲ
ਤੋਂ ਪਹਿਲਾਂਬਿੰਘਮ ਬੇਅਰਿੰਗ
ਤੋਂ ਬਾਅਦਅਰ੍ਲ ਗਰੈਨਵਿਲੇ
ਨਿੱਜੀ ਜਾਣਕਾਰੀ
ਜਨਮ25 ਅਕਤੂਬਰ 1800
ਲਿਸੈਸਟਰਸ਼ਾਇਰ, ਇੰਗਲੈਂਡ
ਮੌਤ28 ਦਸੰਬਰ 1859(1859-12-28) (ਉਮਰ 59)
ਲੰਦਨ, ਇੰਗਲੈਂਡ
ਕੌਮੀਅਤਬਰਤਾਨਵੀ
ਸਿਆਸੀ ਪਾਰਟੀਵ੍ਹਿਗ
ਜੀਵਨ ਸਾਥੀਛੜਾ ਰਿਹਾ
ਅਲਮਾ ਮਾਤਰਟ੍ਰਿੰਟੀ ਕਾਲਜ, ਕੈਮਬਰਿਜ਼
ਦਸਤਖ਼ਤ

ਥਾਮਸ ਬੈਬਿੰਗਟਨ ਮੈਕਾਲੇ, ਪਹਿਲਾ ਬੈਰਨ ਮੈਕਾਲੇ (25 ਅਕਤੂਬਰ 1800 – 28 ਦਸੰਬਰ 1859) ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਸੀ। ਨਿਬੰਧਕਾਰ ਅਤੇ ਸਮੀਖਿਅਕ ਵਜੋਂ ਉਸਨੇ ਬਰਤਾਨਵੀ ਇਤਹਾਸ ਬਾਰੇ ਦੱਬ ਕੇ ਲਿਖਿਆ। 1834 ਤੋਂ 1838 ਤੱਕ ਉਹ ਭਾਰਤ ਦੀ ਸੁਪਰੀਮ ਕੋਂਸਲ ਵਿੱਚ ਲਾਅ ਮੈਬਰ ਅਤੇ ਲਾਅ ਕਮਿਸ਼ਨ ਦਾ ਪ੍ਰਧਾਨ ਰਿਹਾ। ਪ੍ਰਸਿੱਧ ਦੰਡਵਿਧਾਨ ਗਰੰਥ ਦ ਇੰਡੀਅਨ ਪੀਨਲ ਕੋਡ ਦਾ ਖਰੜਾ ਉਸੇ ਨੇ ਤਿਆਰ ਕੀਤੀ ਸੀ। ਅੰਗਰੇਜ਼ੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਅਤੇ ਯੂਰਪੀ ਸਾਹਿਤ, ਦਰਸ਼ਨ ਅਤੇ ਵਿਗਿਆਨ ਨੂੰ ਭਾਰਤੀ ਸਿੱਖਿਆ ਦਾ ਲਕਸ਼ ਬਣਾਉਣ ਵਿੱਚ ਉਸ ਦਾ ਵੱਡਾ ਹੱਥ ਸੀ।