ਲੋਆਰੇ ਕਿਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਆਰੇ ਕਿਲਾ
"ਦੇਸੀ ਨਾਮ"
ਸਪੇਨੀ: Castillo de Loarre
Castillo de Loarre - Vista exterior.jpg
ਸਥਿਤੀਲੋਆਰੇ, ਸਪੇਨ
ਦਫ਼ਤਰੀ ਨਾਮ: Castillo de Loarre
ਕਿਸਮਅਹਿੱਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1906[1]
Reference No.RI-51-0004824

ਲੋਆਰੇ ਕਿਲਾ (ਸਪੇਨੀ: Castillo de Loarre) ਲੋਆਰੇ, ਸਪੇਨ ਵਿੱਚ ਸਥਿਤ ਇੱਕ ਕਿਲਾ ਹੈ। ਇਸਨੂੰ 1906 ਵਿੱਚ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1]

ਇਤਿਹਾਸ[ਸੋਧੋ]

ਇਹ ਕਿਲਾ ਖ਼ਾਸ ਤੌਰ ਉੱਤੇ 11ਵੀਂ ਅਤੇ 12ਵੀਂ ਸਦੀ ਵਿੱਚ ਬਣਾਇਆ ਗਿਆ। ਇਸਾਈਆਂ ਅਤੇ ਮੁਸਲਮਾਨਾਂ ਵਿੱਚ ਚੱਲ ਰਹੀ ਜੰਗ ਕਰ ਕੇ ਇਸ ਦੀ ਮਹੱਤਤਾ ਨੂੰ ਵੇਖਦੇ ਹੋਏ ਲਗਭਗ 1020 ਦੇ ਕਰੀਬ ਇਸ ਦੀ ਉਸਾਰੀ ਸ਼ੁਰੂ ਹੋਈ ਜਦ ਸਾਂਚੋ ਐਲ ਮਾਯੋਰ ਨੇ ਮੁਸਲਮਾਨਾਂ ਤੋਂ ਨਾਲ ਲੱਗਦਾ ਖੇਤਰ ਮੁੜ ਕਬਜ਼ੇ ਵਿੱਚ ਕਰ ਲਿਆ।

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]