ਲੋਨ ਸਰਵਾਈਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਲੋਨ ਸਰਵਾਇਵਰ ਤੋਂ ਰੀਡਿਰੈਕਟ)
Jump to navigation Jump to search
ਲੋਨ ਸਰਵਾਈਵਰ
Lone Survivor
ਨਿਰਦੇਸ਼ਕਪੀਟਰ ਬਰਗ
ਨਿਰਮਾਤਾ
 • ਪੀਟਰ ਬਰਗ
 • ਸਾਰਾ ਔਬਰੇ
 • ਰੈਨਡਾਲ ਐਮਟ
 • ਨੌਰਟਨ ਹੈਰਿਕ
 • ਬੈਰੀ ਸਪਾਇਕਿੰਗਸ
 • ਅਕੀਵਾ ਗੋਲਡਸਮੈਨ
 • ਮਾਰਕ ਵਾਲਬਰਗ
 • ਸਟੀਫ਼ਨ ਲੈਵਿਨਸਨ
 • Vitaly Grigoriants
ਸਕਰੀਨਪਲੇਅ ਦਾਤਾਪੀਟਰ ਬਰਗ
ਬੁਨਿਆਦਮਾਰਕਸ ਲੂਟਰਿਲ
ਪੈਟਰਿਕ ਰੌਬਿਨਸਨ ਦੀ ਰਚਨਾ 
ਲੋਨ ਸਰਵਾਇਵਰ
ਸਿਤਾਰੇ
ਸੰਗੀਤਕਾਰ
ਸਿਨੇਮਾਕਾਰTobias Schliessler
ਸੰਪਾਦਕਕੌਲਬਾਇ ਪਾਰਕਰ ਜੂਨੀਅਰ
ਸਟੂਡੀਓ
ਵਰਤਾਵਾ
ਰਿਲੀਜ਼ ਮਿਤੀ(ਆਂ)
 • ਨਵੰਬਰ 12, 2013 (2013-11-12) (AFI ਫ਼ਿਲਮ ਮੇਲਾ)
 • ਦਸੰਬਰ 25, 2013 (2013-12-25) (ਅਮਰੀਕਾ, ਲਿਮਿਟਡ)
 • ਜਨਵਰੀ 10, 2014 (2014-01-10) (ਅਮਰੀਕਾ, ਵਾਈਡ)
ਮਿਆਦ121 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਬਜਟ$40 ਮਿਲੀਅਨ[2]
ਬਾਕਸ ਆਫ਼ਿਸ$149.3 ਮਿਲੀਅਨ[3][4]

ਲੋਨ ਸਰਵਾਇਵਰ 2013 ਦੀ ਇੱਕ ਅਮਰੀਕਾ ਜੰਗੀ ਫ਼ਿਲਮ ਹੈ ਜੋ ਪੀਟਰ ਬਰਗ ਨੇ ਲਿਖੀ ਹੈ। ਇਸ ਦੇ ਮੁੱਖ ਸਿਤਾਰੇ ਮਾਰਕ ਵਾਲਬਰਗ Wahlberg, Taylor Kitsch, Emile Hirsch, ਬੈਨ ਫ਼ੋਸਟਰ ਅਤੇ Eric Bana ਹਨ। ਇਹ ਫ਼ਿਲਮ 2007 ਦੀ ਮਾਰਕਸ ਲੂਟਰਿਲ ਅਤੇ ਪੈਟਰਿਕ ਰੌਬਿਨਸਨ ਦੀ ਲਿਖੀ ਇਸੇ ਨਾਂ ਦੀ ਗ਼ੈਰ-ਗਲਪ ਕਿਤਾਬ ਤੇ ਅਧਾਰਤ ਹੈ। ਅਫ਼ਗ਼ਾਨਿਸਤਾਨ ਵਿਚਲੀ ਜੰਗ ਦੀ ਗੱਲ ਕਰਦੀ ਇਹ ਫ਼ਿਲਮ ਅਮਰੀਕੀ ਨੇਵੀ ਸੀਲਸ ਦੇ ਨਾਕਾਮ ਮਿਸ਼ਨ ਓਪਰੇਸ਼ਨ ਰੈੱਡ ਵਿੰਗਸ ਦੀ ਕਹਾਣੀ ਬਿਆਨ ਕਰਦੀ ਹੈ ਜਿਸ ਵਿੱਚ ਚਾਰ ਆਦਮੀਆਂ ਦੀ ਸੀਲ ਟੀਮ ਤਾਲਿਬਾਨ ਲੀਡਰ ਅਹਿਮਦ ਸ਼ਾਹ ਦਾ ਪਤਾ ਲਾਉਣ ਲਈ ਭੇਜੀ।

ਪੀਟਰ ਬਰਗ ਨੂੰ ਕਿਤਾਬ ਲੋਨ ਸਰਵਾਇਵਰ ਬਾਰੇ 2007 ਵਿੱਚ ਪਤਾ ਲੱਗਿਆ ਜਦ ਓਹ ਫ਼ਿਲਮ ਹੈਨਕੌਕ ਦੀ ਸ਼ੂਟਿੰਗ ਕਰ ਰਿਹਾ ਸੀ। ਓਹਨੇ ਕਿਤਾਬ ਉੱਪਰ ਫ਼ਿਲਮ ਬਣਾਉਣ ਲਈ ਲੂਟਰਿਲ ਨਾਲ ਕਈ ਮੁਲਾਕਾਤਾਂ ਕੀਤੀਆਂ। ਬਰਗ ਨੇ ਕਾਫ਼ੀ ਸਕਰੀਨਪਲੇ ਕਿਤਾਬ ਵਿੱਚੋਂ ਲੂਟਰਿਲ ਦੀਆਂ ਅੱਖੀਂ ਵੇਖੀਆਂ ਘਟਨਾਵਾਂ ਅਤੇ ਮਿਸ਼ਨ ਸੰਬੰਧੀ ਰਿਪੋਟਾਂ ਤੋਂ ਲਏ। 2012 ਵਿੱਚ ਯੂਨੀਵਰਸਲ ਸਟੂਡੀਓਜ਼ ਲਈ ਬੈਟਲਸ਼ਿਪ ਡਾਇਰੈਕਟ ਕਰਨ ਤੋਂ ਬਾਅਦ ਲੋਨ ਸਰਵਾਇਵਰ ਤੇ ਕੰਮ ਕਰਨ ਲਈ ਵਾਪਸ ਆਏ। ਮੁੱਖ ਸ਼ੂਟਿੰਗ ਅਕਤੂਬਰ 2012 ਵਿੱਚ ਸ਼ੁਰੂ ਹੋਈ ਅਤੇ 42 ਹਫ਼ਤਿਆਂ ਬਾਅਦ ਨਵੰਬਰ ਵਿੱਖ ਖ਼ਤਮ ਹੋਈ। ਫ਼ਿਲਮ ਦੀ ਸ਼ੂਟਿੰਗ ਨਿਊ ਮੈਕਸੀਕੋ ਵਿੱਚ ਡਿਜੀਟਲ ਕੈਮਰਿਆਂ ਨਾਲ਼ ਹੋਈ। ਲੂਟਰਿਲ ਅਤੇ ਹੋਰ ਨੇਵੀ ਸੀਲ ਮਾਹਿਰਾਂ ਨੇ ਤਕਨੀਕੀ ਸਹਾਇਕਾਂ ਵਜੋਂ ਸਾਥ ਦਿੱਤਾ।

ਹਵਾਲੇ[ਸੋਧੋ]

 1. "LONE SURVIVOR". British Board of Film Classification. December 23, 2013. Retrieved January 9, 2014. 
 2. http://www.boxofficemojo.com/movies/?id=lonesurvivor.htm
 3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named BOM
 4. "Lone Survivor". Box Office Mojo. Retrieved October 3, 2014.