ਗੱਲ-ਬਾਤ:ਰਸ ਦੇ ਮਾਨਣ ਪ੍ਰਿਕਿਰਿਆ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਰਤੋਂਕਾਰ ਗੱਲ-ਬਾਤ:Uma1123 ਤੋਂ ਰੀਡਿਰੈਕਟ)
ਜੀ ਆਇਆਂ ਨੂੰ ਰਸ ਦੇ ਮਾਨਣ ਪ੍ਰਿਕਿਰਿਆ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

-- New user message (ਗੱਲ-ਬਾਤ) 07:05, 3 ਦਸੰਬਰ 2021 (UTC)[ਜਵਾਬ]

ਦੀ ਪ੍ਰੀਕਿਰਿਆਰਸ ਦੀ ਮਾਨਣ ਪ੍ਰੀਕਿਰਿਆ ਦੇ ਸੰਬਧ ਵਿੱਚਰਸ ਨੂੰ ਮਾਨਣ ਦੀ ਪ੍ਰਿਕਿਰਿਆ ਦੇ ਸੰਬੰਧ ਵਿੱਚ ਸੰਸਕ੍ਰਿਤ ਕਾਵਿ- ਸਾਸਤ੍ਰ ਵਿੱਚ ਕਈ ਭੇਦ ਪ੍ਰਚਲਿਤ ਹਨ। ਇਹ ਵਾਦ ਭਰਤ ਮੁਨੀ ਦੇ ਉਸੇ ਸ਼ੁਤ੍ਰ ਉਤੇ ਆਧਾਰਿਤ ਹੈ। ਜੋ ਇਉਂ ਹੈ
 ਵਿਭਾਵਾਨੁਭਾਵਵਭਿਚਾਰਿਸੰਜੋਗਦਰਨਿਸਪੱਤੀ 

ਵਿਆਖਿਆਕਾਰਾਂ ਨੇ ਇਸ ਸ਼ੂਤ੍ਰ ਵਿੱਚ ਆਏ ਸ਼ਬਦ ਨਿਸਪੱਤੀ ਨੂੰ ਲੈ ਕੇ ਆਪਣੇ ਮੱਤ ਦਰਸਾਏ ਹਨ।ਡਾ ਰਾਮ ਲਾਲ ਸਿੰਘ ਦੇ ਵਿਚਾਰ ਵੇਖਣ ਯੋਗ ਹਨ। ਕਿ ਵਿਭਾਵ ,ਅਨੁਭਾਵ, ਅਤੇ ਸੰਚਾਰੀ ਦੇ ਸੰਜੋਗ ਤੋ ਰਸ ਦੀ ਨਿਸਪੱਤੀ ਹੁੰਦੀ ਹੈ।ਇਸ ਸੂਤ੍ਰ ਨਾਲ ਕਈ ਸਵਾਲ ਖੜ ਉਠਦੇ ਹਨ। ਸੰਜੋਗ ਕਿਸ ਦੇ ਨਾਲ ਹੁੰਦਾ ਹੈ? ਰਸ ਦੀ ਨਿਸਪੱਤੀ ਤੋ ਕੀ ਮਤਲਬ ਹੈ? ਰਸ ਦੀ ਨਿਸਪੱਤੀ ਕਿਸ ਵਿੱਚ ਹੁੰਦੀ ਹੈ ਅਤੇ ਕਿਉ? ਸੰਜੋਗ ਤੇ ਨਿਸਪੱਤੀ ਇਨ੍ਹਾਂ ਦੋ ਸ਼ਬਦਾਂ ਵਿੱਚ ਇਨੀ ਗੂੜਤਾ ਲੁੱਕੀ ਹੋਈ ਹੈ। ਇਨ੍ਹਾਂ ਦੇ ਕਈ ਅਰਥ ਹੋ ਸਕਦੇ ਹਨ।ਸੂਤ੍ਰ ਵਾਲੀ ਇਸ ਗੂੜਤਾ ਕਰਕੇ ਰਸ ਮਗਰੋਂ ਹੋਣ ਵਾਲੇ ਆਚਾਰਿਆ ਨੇ ਸੰਸਕ੍ਰਿਤ ਸਾਹਿਤ ਵਿੱਚ ਕਈ ਦਰਸ਼ਨਾ ਦੀ ਪ੍ਰਿਸਠ ਭੂਮੀ ਅਧੀਨ ੳਪਰੋਕਤ ਸਵਾਲਾ ਦੇ ਉਤਰ ਭਿੰਨ ਭਿੰਨ ਢੰਗ ਨਾਲ ਦਿੱਤੇ ਗਏ ਹਨ।ਜਿਨ੍ਹਾਂ ਵਿੱਚ ਇਨ੍ਹਾਂ ਸੰਕਾਵਾ ਦਾ ਸਾਸਤ੍ਰੀਯ ਤੇ ਯਥਾਰਥਵਾਦੀ ਢੰਗ ਨਾਲ ਹਲ ਕੀਤਾ ਗਿਆ ਹੈ। ਅਰਥਾਤ ਰਸ ਸਿਧਾਂਤ ਦਾ ਲਗਭਗ ਸਾਰਾ ਵਿਕਾਸ ਭਰਤ ਮੱਨੀ ਇਸੇ ਸੂਤ੍ਰ ਨੂੰ ਆਧਾਰ ਮੰਨ ਕੇ ਹੋਇਆਂ ਹੈ ਇਨ੍ਹਾਂ ਵਿੱਚ ਚੋ ਚਾਰ ਧ੍ਰਸਿਧ ਹਨ।

1.ਭੱਟ ਲੋਲਟ ਦਾ ਆਰੋਪਵਾਦ ਜਾਂ ਉਤਪੱਤੀਵਾਦ

2.ਸ਼ੰਕੁਕ ਦਾ ਅਨੁਮਾਨਵਾਦ

3.ਭੱਟ ਨਾਯਕ ਦਾ ਭੋਗਵਾਦ

4.ਸਾਧਾਰਨਿਕਰਣ

 1.ਭੱਟ ਲੋਲਟ ਦਾ ਆਰੋਪਵਾਦ ਜਾਂ ਉਤਪੱਤੀਵਾਦ

ਭੱਟ ਲੋਲਟ ਦੀ ਵਿਆਖਿਆ ਇਹ ਹੈ ਕਿ ਵਿਭਾਵ ਅਨੁਭਾਵਤੇ ਸੰਚਾਰੀ ਇਨ੍ਹਾਂ ਤਿੰਨਾ ਨਾਲ ਰਸ ਦੀ ਉਤਪੱਤੀ ਹੁੰਦੀ ਹੈ।ਲੋਲਟ ਦੀ ਨਿਸਪੱਤੀ ਦਾ ਅਰਥ ਉਤਪੱਤੀ ਕੀਤਾ ਹੈ। ਤੇ ਸੰਜੋਗ ਦਾ ਅਰਥ ਸੰਬਧ ਜਿਵੇਂ ਰਾਮ ਸੀਤਾ ਜਾਂ ਰਾਂਝਾ ਹੀਰ ਉਸੇ ਦੀ ਨਕਲ(ਐਕਟਰ)ਆਪਣੀ ਯੋਗਤਾ ਤੇ ਪ੍ਰਤਿਭਾ ਦੇ ਜੋਰ ਨਾਲ ਕੀਤਾ। ਇਸ ਵਾਸਤੇ ਰਾਮ ਦੀਆਂ ਹਾਲਾਤਾਂ ਦੀ ਨਕਲ ਕਰਨ ਦੇ ਕਾਰਨ ਅਸੀਂ ਮੰਨ ਲੈਂਦੇ ਹਾ ਕਿ ਨੱਟ ਵਿੱਚ ਰਸ ਹੈ।ਭੱਟ ਲੋਲਟ ਨੇ ਸੰਜੋਗ ਦਾ ਅਰਥ ਦਸ ਕੇ ਇਸ ਦੇ ਤਿੰਨ ਭੇਦ ਦਸੇ ਹਨ। ਵਿਭਾਵਾ ਨੂੰ ਰਸ ਉਤਪੱਤੀ ਹੁੰਦਾ ਹੈ।ਇਸ ਤਰ੍ਹਾਂ ਇਹ ਵਿਭਾਵ ,ਅਨੁਭਾਵ ਤੇ ਸੰਚਾਰੀ ਤਿਨੋ ਰਸ ਉਤਪਨ ਕਰਨ ਦੀ ਯੋਗਤਾ ਹਖਦੇ ਹਨ।ਤਿੰਨ ਨਾ ਦੇ ਸੰਜੋਗ ਨਾਲ ਰਸ ਦੀ ਉਤਪੱਤੀ ਹੁੰਦੀ ਹੈ।ਭੱਟ ਲੋਲਕ ਇਤਿਹਾਸ ਪਾਤਰਾਂ ਵਿੱਚ ਹੀ ਕਾਵਿ ਪੜ੍ਹਨ ਵੇਲੇ ਜਾਂ ਡਰਾਮਾ ਵੇਖਣ ਵੇਲੇ ਹੀ ਰਸ ਮੰਨਦਾ ਹੈ। ਪਾਠਕਾਂ ਜਾਂ ਦਰਸਕਾ ਵਿੱਚ ਨਹੀਂ, ਇਸ ਲਈ ਇਸ ਮੱਤ ਨੂੰ ਉਤਪੱਤੀਵਾਦ ਕਿਹਾ ਜਾਂਦਾ ਹੈ। ਸਾਰਾਂਸ਼ਸੋਧੋ[ਸੋਧੋ] ਸੋਧੋ ਇਸ ਮਤ ਦਾ ਸਾਰਾਂਸ਼ ਇਹ ਹੈ :-

ਸਥਾਈ ਭਾਵ ਦਾ ਉਲੇਖ ਸੂਤ੍ਰ ਵਿਚ ਨਹੀਂ ਹੈ, ਪਰ ਇਸ ਮਤ ਵਿੱਚ ਉਸ ਦਾ ਵਖਰਾ ਉਲੇਖ ਰਸ -ਮੂਲ ਰੂਪ ਵਿਚ ਹੋਇਆ ਹੈ। ਸਥਾਈ ਭਾਵ ਨਾਲ ਸੰਯੋਗ ਮੰਨ ਲਿਆ ਗਿਆ ਹੈ। ਸਥਾਈ ਭਾਵ ਵਿਭਾਵਾਂ ਤੋਂ ਉਤਪੰਨ ਹੁੰਦਾ ਹੈ। ਸੰਚਾਰੀ ਭਾਵਾਂ ਨਾਲ ਪੁਸ਼ਟ ਹੋ ਕੇ ਅਨੁਭਵ ਰਾਹੀਂ ਪ੍ਰਤੀਤੀ-ਯੋਗ ਹੋ ਕੇ ਅਨੁਕਾਰਜ ਵਿਚ ਰਸ ਦੇ ਰੂਪ ਵਿਚ ਰਹਿੰਦਾ ਹੈ। ਇਹ ਸਥਾਈ ਭਾਵ ਨਟ (ਅਨੁਕਾਰੀ) ਵਿਚ ਨਹੀਂ ਰਹਿੰਦਾ ਪਰ ਰੂਪ ਦੀ ਸਮਾਨਤਾ ਕਰਕੇ ਨਟ ਵਿਚ ਇਸ ਦਾ ਆਰੋਪ ਹੁੰਦਾ ਹੈ।ਇਸ ਕਰਕੇ ਇਸਨੂੰ ਆਰੋਪ ਵਾਦ ਵੀ ਕਹਿੰਦੇ ਹਨ। ਨਟ ਦੀ ਕੁਸ਼ਲਤਾ ਕਰਕੇ ਆਰੋਪਿਤ ਸਥਾਈ ਭਾਵ ਦਰਸ਼ਕਾਂ -ਸ੍ਰੋਤਿਆਂ ਵਿਚ ਚਮਤਕਾਰ ਦਾ ਕਾਰਣ ਬਣ ਜਾਂਦਾ ਹੈ।ਦੇ ਨਟ ਨਕਲ ਲਾਉਣ ਵਿਚ ਸਫ਼ਲ ਹੋ ਜਾਏ ਤਾਂ ਦਰਸ਼ਕ ਦੇ ਮਨ ਵਿਚ ਚਮਤਕਾਰ ਦੇ ਕਾਰਣ ਆਨੰਦ-ਰੂਪ ਰਸ ਪੈਦਾ ਹੁੰਦਾ ਹੈ। ਦੋਸ਼ਸੋਧੋ[ਸੋਧੋ] ਸੋਧੋ ਇਸ ਮਤ ਵਿੱਚ ਹੇਠ ਲਿਖੇ ਕੁਝ ਦੋਸ਼ ਵੀ ਹਨ:-

ਸੂਤ੍ਰ ਵਿਚ ਸਥਾਈ ਦਾ ਨਾਂ ਹੀ ਨਹੀਂ ਲਿਆ ਗਿਆ , ਨਾਂ ਹੀ ਭਰਤ ਮੁਨੀ ਨੇ ਰਸ ਤੋਂ ਵੱੱਰਾ ਸਥਾਈ ਭਾਵ ਮੰਨਿਆ ਹੈੈ। ਵਿਭਾਵ ਆਦਿ ਤੋਂ ਬਿਨਾਂ ਸਥਾਈ ਭਾਵ ਹੋ ਹੀ ਨਹੀਂ ਸਕਦਾ ਫੇਰ ਪੁਸ਼ਟੀ ਦਾ ਪ੍ਰਸ਼ਨ ਕਿਵੇਂ ਉਠ ਸਕਦਾ ਹੈ? ਅਨੁਕਾਰਜ ਵਿਚ ਰਹਿਣ ਵਾਲਾ ਰਸ ਦਰਸ਼ਕ ਵਿਚ ਕਿਵੇਂ ਮਹਿਸੂਸ ਕੀਤਾ ਜਾ ਸਕਦਾ ਹੈ? ਰਸ ਸੂਤ੍ਰ ਦੀ ਵਿਆਖਿਆ ਦਾ ਭਾਵ ਹੈ ਕਿ ਜਿਵੇਂ 'ਸਿਪੀ' 'ਚ ਚਾਂਦੀ ਦੇ ਨਾਂ ਹੋਣ ਤੇ ਵੀ ਦਰਸ਼ਕ ਨੂੰ ਉਸਦੇ ਨਾਲ ਮਿਲਦੇ ਜੁਲਦੇ ਰੂਪ ਦੇ ਕਾਰਣ ਚਾਂਦੀ ਦਾ ਸ਼ੱਕ ਹੋ ਜਾਂਦਾ ਹੈ ਅਤੇ ਉਸਨੂੰ ਦੇਖ ਕੇ ਉਹ ਬਹੁਤ ਖੁਸ਼ ਹੁੰਦਾ ਹੈ। ਉਸੇ ਤਰ੍ਹਾਂ ਰਾਮ ਆਦਿ ਪਾਤਰਾਂ 'ਚ ਰਹਿਣ ਵਾਲੀ 'ਰਤੀ' ਅਭਿਨੈ ਕਰਨ ਵਾਲੇ ਨਟ 'ਚ ਨਾ ਹੋਣ ਤੇ ਵੀ ਉਹ 'ਰਤੀ' ਦਰਸ਼ਕ ਨੂੰ ਉਸ ਨਟ 'ਚ ਪ੍ਰਤੀਤ ਹੁੰਦੀ ਹੈ ਅਤੇ ਉਸ ਸੰਦੇਹ ਤੋਂ ਦਰਸ਼ਕ ਆਨੰਦ ਦਾ ਅਨੁਭਵ ਕਰਦਾ ਹੈ।

ਚਾਹੇ ਰਸ ਦੀ ਸਥਿਤੀ ਮੂਲ ਰੂਪ 'ਚ ਅਨੁਕਾਰਯ (ਰਾਮ) ਵਿਚ ਹੀ ਹੁੰਦੀ ਹੈ, ਪਰੰਤੂ ਅਭਿਨੇਤਾ ਨਿਪੁੰਨਤਾ ਪੂਰਣ ਅਭਿਨੈ ਦੇ ਕਾਰਣ ਦਰਸ਼ਕ ਉਸੇ ਤੇ ਅਨੁਕਾਰਯ ਦਾ ਆਰੋਪ ਕਰ ਲੈਂਦਾ ਹੈ ਅਅਰਥਾਤ ਉਸੇ ਨੂੰ ਰਾਮ ਸਮਝ ਲੈਂਦਾ ਹੈ। ਇਸੇ ਕਾਰਨ ਭੱਟ ਲੋਲਟ ਦਾ ਮਤ ਆਰੋਪਵਾਦ ਦੇ ਨਾਮ ਨਾਲ ਵੀ ਪ੍ਰਸਿੱਧ ਹੈ।

ਭੱਟ ਲੋਲਟ ਦੀ ਉਕਤ ਰਸ ਸੂਤ੍ਰ ਦੀ ਵਿਆਖਿਆ'ਚ ਬਾਅਦ ਦੇ ਅਚਾਰੀਆ ਨੂੰ ਘਾਟ ਮਹਿਸੂਸ ਹੋਈ ।

ਇਨ੍ਹਾਂ ਨੇ ਰਸ ਦੀ ਸਥਿਤੀ ਅਨੁਕਾਰਯ ਰਾਮ ਆਦਿ ਪਾਤਰਾਂ ਵਿਚ ਮੰਨੀ ਹੈ ਕਿਉਂਕਿ ਅਭਿਨੈ ਕਰਨ ਵਾਲੇ ਨਟ 'ਚ ਰਸ ਦੀ ਸਥਿਤੀ ਅਸਲੀ ਨਾਂ ਹੋ ਕੇ ਸਿਰਫ਼ ਰਾਮ ਆਦਿ ਦੀ ਨਕਲ ਹੈ।

ਇਸ ਦਸ਼ਾ ਵਿਚ ਦਰਸ਼ਕ ਦੇ ਹਿਰਦੇ 'ਚ ਰਸ ਦੀ ਅਨੁਭੂਤੀ ਕਿਸੇ ਤਰ੍ਹਾਂ ਵੀ ਨਹੀਂ ਹੋ ਸਕੇਗੀ ਅਤੇ ਉਹ ਰਸ ਦਾ ਆਸੁਆਦਨ ਨਹੀਂ ਕਰ ਸਕੇਗਾ। ਜੇ ਦਰਸ਼ਕ ਵਿਚ ਰਸ ਦੀ ਸਥਿਤੀ ਨੂੰ ਮੰਨ ਵੀ ਲਿਆ ਜਾਵੇ ਤਾਂ ਉਹ ਸਿਰਫ਼ ਭ੍ਰਾਂਤੀ ਵਾਲੀ ਗੱਲ ਹੋਵੇਗੀ।

ਇਸ ਲਈ ਕਾਵਿ ਜਾਂ ਨਾਟਕ ਦੇ ਰਸ ਆਸੁਆਦਨ 'ਚ ਸੰਦੇਹ ਪੈਦਾ ਕਰਨ ਵਾਲੀ ਭੱਟ ਲੋਲਟ ਦੀ ਵਿਆਖਿਆ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

    2.ਸ਼ੰਕੁਕ ਦਾ ਅਨੁਮਾਨਵਾਦ

ਸੰਕੁਕ ਜਿਹੇ ਆਚਾਰਿਆ ਨੂੰ ਭੱਟ ਲੋਲਟ ਦੇ ਪੂਰਵੋਕਤ ਮੱਤ ਵਿੱਚ ਉਕਾਈ ਮਿਲੀ ਸਭ ਤੋ ਵਡੀ ਉਕਾਈ ਈਹ ਹੈ ਕਿ ਭੱਟ ਦਰਸਕਾ ਪਾਠਕਾਂ ਵਿੱਚ ਰਸ ਦੀ ਹੋਦ ਨਹੀ ਮੰਨਦਾ ਤਾਂ ਫੇਰ ਦਰਸਕਾ ਨੂੰ ਨਾਟਕ ਵੇਖਣ ਦੀ ਚਾਹਨਾ ਕਿਉਂ ਹੁੰਦੀ?ਜਦੋ ਨ ਰਾਮ ਹਾਜਰ ਹੈ ਨ ਸੀਤਾ ਤਾਂ ਫੇਰ ਰਾਮ ਵਿੱਚ ਰਸ ਉਤਪਨ ਹੋਣ ਦਾ ਪ੍ਰੰਸਗ ਹੀ ਨਹੀਂ ਆ ਸਕਦਾ ਇਨ੍ਹਾਂ ਦੋਸਾ ਦੇ ਹੁੰ ਦਿਆ ਹੋਇਆਂ ਆਪਣਾ ਮੱਤ ਪੇਸ਼ ਕੀਤਾ।

ਸੋਧੋ[ਸੋਧੋ]

ਰਸ ਨੂੰ ਮਾਨਣ ਦੀ ਪ੍ਰੀਕਿਰਿਆ ਸੋਧ Uma1123 (ਗੱਲ-ਬਾਤ) 03:52, 23 ਜਨਵਰੀ 2022 (UTC)

ਰਸ ਨੂੰ ਮਾਨਣ ਦੁ ਪ੍ਰੀਕਿਰਿਆ ਰਸ ਦੀ ਮਾਨਣ ਪ੍ਰੀਕਿਰਿਆ ਦੇ ਸੰਬਧ ਵਿੱਚਰਸ ਨੂੰ ਮਾਨਣ ਦੀ ਪ੍ਰਿਕਿਰਿਆ ਦੇ ਸੰਬੰਧ ਵਿੱਚ ਸੰਸਕ੍ਰਿਤ ਕਾਵਿ- ਸਾਸਤ੍ਰ ਵਿੱਚ ਕਈ ਭੇਦ ਪ੍ਰਚਲਿਤ ਹਨ। ਇਹ ਵਾਦ ਭਰਤ ਮੁਨੀ ਦੇ ਉਸੇ ਸ਼ੁਤ੍ਰ ਉਤੇ ਆਧਾਰਿਤ ਹੈ। ਜੋ ਇਉਂ ਹੈ

    2.ਸੰਕੁਕ ਦਾ ਅਨੁਮਾਨਵਾਦ 

ਸੰਕੁਕ ਜਿਹੇ ਆਚਾਰਿਆ ਨੂੰ ਭੱਟ ਲੋਲਟ ਦੇ ਪੂਰਵੋਕਤ ਮੱਤ ਵਿੱਚ ਉਕਾਈ ਮਿਲੀ ਸਭ ਤੋ ਵਡੀ ਉਕਾਈ ਈਹ ਹੈ ਕਿ ਭੱਟ ਦਰਸਕਾ ਪਾਠਕਾਂ ਵਿੱਚ ਰਸ ਦੀ ਹੋਦ ਨਹੀ ਮੰਨਦਾ ਤਾਂ ਫੇਰ ਦਰਸਕਾ ਨੂੰ ਨਾਟਕ ਵੇਖਣ ਦੀ ਚਾਹਨਾ ਕਿਉਂ ਹੁੰਦੀ?ਜਦੋ ਨ ਰਾਮ ਹਾਜਰ ਹੈ ਨ ਸੀਤਾ ਤਾਂ ਫੇਰ ਰਾਮ ਵਿੱਚ ਰਸ ਉਤਪਨ ਹੋਣ ਦਾ ਪ੍ਰੰਸਗ ਹੀ ਨਹੀਂ ਆ ਸਕਦਾ ਇਨ੍ਹਾਂ ਦੋਸਾ ਦੇ ਹੁੰ ਦਿਆ ਹੋਇਆਂ ਆਪਣਾ ਮੱਤ ਪੇਸ਼ ਕੀਤਾ।

ਸੋਧੋ[ਸੋਧੋ]

ਨਜ਼ਮ ਹੁਸੈਨ ਸੱਯਦ[ਸੋਧੋ]

ਨਜ਼ਮ ਹੁਸੈਨ ਸੱਯਦ 2409:4055:4E0C:65FE:0:0:EE8A:8A0A 05:39, 25 ਜੂਨ 2022 (UTC)[ਜਵਾਬ]