ਸਮੱਗਰੀ 'ਤੇ ਜਾਓ

ਵੇਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਲੌਸਿਟੀ ਤੋਂ ਮੋੜਿਆ ਗਿਆ)

ਵੇਗ ;ਕਿਸੇ ਨਿਸ਼ਚਿਤ ਦਿਸ਼ਾ ਵਿੱਚ ਤਹਿ ਕੀਤੀ ਦੂਰੀ ਨੂੰ ਵੇਗ ਕਹਿੰਦੇ ਹਨ। ਵੇਗ ਵਸਤੂ ਦੀ ਚਾਲ, ਗਤੀ ਦੀ ਦਿਸ਼ਾ ਜਾਂ ਦੋਨੋਂ ਬਦਲਣ ਨਾਲ ਬਦਲ ਜਾਂਦਾ ਹੈ। ਵੇਗ ਦੀ ਇਕਾਈ m/s ਜਾਂ m.s−1 ਹੁੰਦੀ ਹੈ।

ਜੇਕਰ ਕਿਸੇ ਵਸਤੂ ਦਾ ਵੇਗ ਇੱਕ ਸਮਾਨ ਦਰ ਦੇ ਨਾਲ ਬਦਲਦਾ ਹੈ, ਉਦੋਂ ਔਸਤ ਵੇਗ ਦਿੱਤੇ ਗਏ ਮੁਢਲੇ ਵੇਗ ਅਤੇ ਅੰਤਿਮ ਵੇਗ ਦਾ ਔਸਤ ਹੁੰਦਾ ਹੈ।

ਔਸਤ ਵੇਗ={ਮੁੱਢਲਾ ਵੇਗ+ਅੰਤਿਮ ਵੇਗ}/2
ਔਸਤ ਵੇਗ
u ਮੁੱਢਲਾ ਵੇਗ
v ਅੰਤਿਮ ਵੇਗ
t ਸਮਾਂ

ਹਵਾਲੇ

[ਸੋਧੋ]