ਸਮੱਗਰੀ 'ਤੇ ਜਾਓ

ਚਾਂਸਲਰ (ਸਿੱਖਿਆ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਵਾਈਸ-ਚਾਂਸਲਰ ਤੋਂ ਮੋੜਿਆ ਗਿਆ)

ਚਾਂਸਲਰ ਜਾਂ ਕੁਲਪਤੀ ਕਿਸੇ ਕਾਲਜ ਜਾਂ ਯੂਨੀਵਰਸਟੀ ਦਾ ਆਗੂ ਹੁੰਦਾ ਹੈ। ਆਮ ਤੌਰ 'ਤੇ, ਯੂਨੀਵਰਸਿਟੀ ਜਾਂ ਯੂਨੀਵਰਸਿਟੀ ਕੈਂਪਸ ਦਾ ਐਗਜੈਕਟਿਵ ਜਾਂ ਰਸਮੀ ਮੁਖੀ ਹੁੰਦਾ ਹੈ।