ਸਮੱਗਰੀ 'ਤੇ ਜਾਓ

ਸਕਾਈਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਕਾਇਪ ਤੋਂ ਮੋੜਿਆ ਗਿਆ)
ਸਕਾਈਪ
ਅਸਲ ਲੇਖਕਪ੍ਰਿਟ and ਜਾਨ ਟਾਲਿਨ
ਪਹਿਲਾ ਜਾਰੀਕਰਨਅਗਸਤ 2003; 21 ਸਾਲ ਪਹਿਲਾਂ (2003-08)
ਉਪਲੱਬਧ ਭਾਸ਼ਾਵਾਂ38 ਭਾਸ਼ਾਵਾਂ
ਵੈੱਬਸਾਈਟskype.com/en/

ਸਕਾਈਪ ਇੱਕ ਕੰਪਿਊਟਰ ਵਰਤੋਂ ਸਾਫਟਵੇਅਰ ਹੈ ਜੋ ਕਿ ਮੁੱਖ ਤੌਰ ਉੱਤੇ ਵੀਡੀਓ ਦੇ ਜ਼ਰੀਏ ਆਪਸੀ ਮੁਲਾਕਾਤ ਜਾਂ ਵਿਚਾਰ ਵਟਾਂਦਰਾ ਕਰਨ ਲਈ ਵਰਤਿਆ ਜਾਂਦਾ ਹੈ। ਵਰਤੋਂਕਾਰ ਇਸ ਤੋਂ ਲਿਖਤੀ ਸੰਦੇਸ਼, ਵੀਡੀਓ ਸੰਦੇਸ਼, ਫ਼ਾਈਲਾਂ ਅਤੇ ਫ਼ੋਟੋਆਂ, ਆਦਿ ਵੀ ਭੇਜ ਸਕਦੇ ਹਨ।