ਇਸਪਾਤ
ਦਿੱਖ
(ਸਟੀਲ ਤੋਂ ਮੋੜਿਆ ਗਿਆ)
ਫੌਲਾਦ ਲੋਹੇ ਅਤੇ ਕਾਰਬਨ ਦਾ ਮਿਸ਼ਰਨ ਹੈ ਜਿਸ ਦੀ ਵਰਤੋਂ ਵੱਡੇ ਪੱਧਰ ਤੇ ਇਮਾਰਤਾਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਹੋਰ ਵਰਤੋਂ ਇਸ ਦੇ ਉਚੀ ਲਚਕ ਤਾਕਤ ਅਤੇ ਘੱਟ ਕੀਮਤ ਕਾਰਨ ਹੈ। ਫੌਲਾਦ ਵਿੱਚ ਕਾਰਬਨ ਅਤੇ ਹੋਰ ਅਸ਼ੁੱਧੀਆਂ ਇਸ ਦਾ ਕਰੜਾਪਨ ਤਹਿ ਕਰਦੇ ਹਨ ਅਤੇ ਇਸ ਦੀ ਬਾਹਰੀ ਪਰਤ ਤੇ ਜੋ ਕਿਰਿਆਵਾਂ ਵਾਪਰਦੀਆਂ ਹਨ ਉਸ ਤੋਂ ਬਚਾਉਂਦੇ ਹਨ। ਫੌਲਾਦ ਬਣਾਉਣ ਲਈ ਇਸ ਵਿੱਚ 2.1% ਭਾਰ ਮੁਤਾਬਕ ਕਾਰਬਾਨ ਦਾ ਮਿਲਾਪ ਕੀਤਾ ਜਾਂਦਾ ਹੈ। ਲੋਹੇ ਅਤੇ ਕਾਰਬਨ ਦੀ ਮਾਤਰਾ ਦੇ ਅਨੁਸਾਰ ਹੀ ਫੌਲਾਦ ਦੇ ਗੁਣ ਬਦਲ ਜਾਂਦੇ ਹਨ, ਖ਼ਾਸ ਕਰ ਕੇ ਕੁੱਟਣਯੋਗਤਾ, ਸਖ਼ਤਪਨ ਅਤੇ ਲਚਕਤਾ ਦਾ ਗੁਣ।[1]
ਹਵਾਲੇ
[ਸੋਧੋ]- ↑ Encyclopædia Britannica