ਅਖਿਲ ਭਾਰਤੀ ਹਿੰਦੂ ਮਹਾਂਸਭਾ
ਦਿੱਖ
(ਸਰਬ ਭਾਰਤੀ ਹਿੰਦੂ ਮਹਾਂਸਭਾ ਤੋਂ ਮੋੜਿਆ ਗਿਆ)
ਅਖਿਲ ਭਾਰਤੀ ਹਿੰਦੂ ਮਹਾਂਸਭਾ (ਹਿੰਦੀ: Lua error in package.lua at line 80: module 'Module:Lang/data/iana scripts' not found.) ਇੱਕ ਭਾਰਤੀ ਹਿੰਦੂ ਰਾਸ਼ਟਰਵਾਦੀ ਰਾਜਨੀਤਿਕ ਪਾਰਟੀ ਹੈ। 1906 ਵਿੱਚ ਮੁਸਲਿਮ ਲੀਗ ਦੀ ਸਥਾਪਨਾ ਤੋਂ ਬਾਅਦ ਜਦੋਂ ਮਾਰਲੇ-ਮਿੰਟੋ ਸੁਧਾਰ ਤੋਂ ਬਾਅਦ ਮੁਸਲਮਾਨਾਂ ਨੂੰ ਅਲੱਗ ਵੋਟ ਦੇ ਅਧਿਕਾਰ ਦਿੱਤੇ ਗਏ ਤਾਂ ਇਹ ਬ੍ਰਿਟਿਸ਼ ਭਾਰਤ ਵਿੱਚ ਹਿੰਦੂਆਂ ਦੇ ਹੱਕ਼ਾਂ ਦੇ ਰਾਖੀ ਲਈ ਬਣਾਈ ਗਈ। ਇਹ ਸਭ ਤੋਂ ਪੁਰਾਣੀ ਹਿੰਦੂ ਪਾਰਟੀ ਹੈ ਅਤੇ ਇਸਦਾ ਪ੍ਰਭਾਵ ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦੋਵਾਂ ਸਮਿਆਂ ਵਿੱਚ ਦੇਖਣ ਨੂੰ ਮਿਲਦਾ ਹੈ।[1][2]
ਹਵਾਲੇ
[ਸੋਧੋ]- ↑ Shamsul Islam (2006). Religious Dimensions of Indian Nationalism: A Study of RSS. Media House. pp. 313–. ISBN 978-81-7495-236-3.
- ↑ Baxter, Craig (1969). The Jan Sangh: A Biography of an Indian Political Party. University of Pennsylvania Press. p. 20.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਲਿੰਕ
[ਸੋਧੋ]- Akhil Bharat Hindu Mahasabha Official website Archived 2016-12-24 at the Wayback Machine.