ਸਮੱਗਰੀ 'ਤੇ ਜਾਓ

ਸ਼ਖ਼ਸੀਅਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸ਼ਖਸੀਅਤ ਤੋਂ ਮੋੜਿਆ ਗਿਆ)

ਸ਼ਖਸੀਅਤ ਵਿਵਹਾਰ ਪੈਟਰਨ, ਬੋਧ ਅਤੇ ਵਲਵਲਿਆਂ ਪਖੋਂ ਲੋਕਾਂ ਦੇ ਆਪਸ ਵਿੱਚ ਵਿਅਕਤੀਗਤ ਮਤਭੇਦਾਂ ਨਾਲ ਸੰਬੰਧਿਤ ਪਦ ਹੈ।[1] ਵੱਖ ਵੱਖ ਸ਼ਖਸੀਅਤ ਮਨੋਵਿਗਿਆਨੀ ਆਪਣੀ ਆਪਣੀ ਥਰੈਟੀਕਲ ਪੁਜੀਸ਼ਨ ਦੇ ਆਧਾਰ ਤੇ ਇਸ ਪਦ ਦੀ ਆਪਣੀ ਆਪਣੀ ਪਰਿਭਾਸ਼ਾ ਪੇਸ਼ ਕਰਦੇ ਹਨ।[2] ਹਰ ਵਿਅਕਤੀ ਹੋਰਨਾਂ ਨਾਲ ਮਿਲਦਾ ਵੀ ਹੁੰਦਾ ਹੈ ਅਤੇ ਭਿੰਨ ਵੀ। ਸੁਭਾ ਅਤੇ ਵਰਤੋਂ ਵਿਹਾਰ ਦੀਆਂ ਵਿਅਕਤੀਗਤ ਵਿਲੱਖਣਤਵਾਂ ਦੇ ਵਿਲੱਖਣ ਸੈੱਟ ਸ਼ਖਸੀਅਤ ਦੇ ਪਛਾਣ-ਚਿੰਨ ਹੁੰਦੇ ਹਨ। ਵਿਹਾਰ ਅਤੇ ਸੋਚ ਦੇ ਇਹ ਪਛਾਣ-ਚਿੰਨ ਲੰਮੇ ਸਮੇਂ ਤੱਕ ਕਿਸੇ ਵਿਅਕਤੀ ਦੇ ਵਿਚਰਨ ਵਿੱਚ ਕਾਇਮ ਰਹਿੰਦੇ ਹਨ। ਪਰ ਇਹ ਆਪਣੇ ਆਪਣੇ ਮਾਹੌਲ ਦੇ ਅਸਰ ਹੇਠ ਨਿਰੰਤਰ ਗਤੀਸ਼ੀਲ ਰਹਿੰਦੇ ਹਨ।

ਹਵਾਲੇ

[ਸੋਧੋ]
  1. Michel, W., Shoda, Y., & Smith, R. E. (2004). Introduction to personality: Toward an integration. New York: John Wiley
  2. Engler, B. (2009). Personality Theories: Eighth Edition. Belmont, CA: Wadsworth, Cenage Learning.