ਗੁਰਾਂਦਿੱਤਾ ਖੰਨਾ
ਦਿੱਖ
(ਸ਼੍ਰੀ ਗੁਰਾਂਦਿੱਤਾ ਖੰਨਾ ਤੋਂ ਮੋੜਿਆ ਗਿਆ)
[1]ਸ਼੍ਰੀ ਗੁਰਾਂਦਿੱਤਾ ਖੰਨਾ ਪੰਜਾਬੀ ਲੇਖਕ ਹੈ। ਗੁਰਾਂਦਿੱਤਾ ਖੰਨਾ ਨੇ ਪੰਜਾਬੀ ਅਤੇ ਹਿੰਦੀ ਵਿੱਚ ਬਹੁਤ ਸਾਰੇ ਲੇਖ ਅਤੇ ਕਵਿਤਾਵਾਂ ਲਿਖੀਆਂ ਹਨ ਅਤੇ ਸਟੇਜੀ ਸ਼ਾਇਰੀ ਵੀ ਕੀਤੀ ਹੈ।
ਜ਼ਿੰਦਗੀ
[ਸੋਧੋ]ਗੁਰਾਂਦਿੱਤਾ ਖੰਨਾ ਦਾ ਜਨਮ 1887 ਈ. ਵਿੱਚ ਭੋਮਾ ਵਡਾਲਾ ਜਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਹ 16 ਦੀ ਉਮਰ ਵਿੱਚ ਮੁਨੀਮੀ ਦਾ ਕਿੱਤਾ ਕਰਨ ਲੱਗ ਪਿਆ ਸੀ। ਉਸ ਦੀਆਂ ਰਚਨਾਵਾਂ ਵਿੱਚ ਅਜ਼ਾਦੀ ਦੀ ਸੁਰ ਸੁਣਾਈ ਦਿੰਦੀ ਹੈ। ਲੇਖਕ ਨੇ ਪੰਜਾਬੀ ਦੇ ਕਵੀ ਧਨੀ ਰਾਮ ਚਾਤ੍ਰਿਕ ਅਤੇ ਚਰਨ ਸਿੰਘ ਸ਼ਹੀਦ ਨਾਲ ਰਲ ਕੇ ਵੀ ਕੰਮ ਕੀਤਾ ਹੈ। ਉਸ ਨੇ ਪੰਜਾਬੀ ਵਿੱਚ ਪਹਿਲੀ ਵਾਰ 'ਜੱਗ ਪ੍ਰਕਾਸ਼' ਬੁੱਧ ਗਿਆਨ ਵਿੱਚ ਰੰਗ ਕੇ ਲਿਖਿਆ।
ਰਚਨਾਵਾਂ
[ਸੋਧੋ]- ਕੌਮੀ ਕਹਾਣੀਆਂ
- ਭੂਲੇ ਵਿਸਰੇ ਸ਼ਹੀਦ
- ਜਗਤ ਪ੍ਰਕਾਸ਼
- ਪ੍ਰਸਿੱਧ ਜੀਵਨੀਆਂ
- ਕੌਮੀ ਲਹਿਰਾਂ
- ਮੇਰੇ ਸ਼ੇਅਰ-ਮੇਰੀ ਪਸੰਦ
- ਬੁੱਧ ਜਾਤਕ ਕਥਾਵਾਂ
- ਬੁੱਤਪਰਸਤੀ
- ਕੂਕਾ ਵਿਦਰੋਹ
- ਮੈਅਖਾਨਾ
- ਛਲਕਦੇ ਜਾਮ
- ਅਮਰ ਜਯੋਤੀ [2]