ਸ਼੍ਰੇਣੀ:ਸਿੱਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਖੰਡਾ, ਸਿੱਖ ਧਰਮ ਦਾ ਪ੍ਰਤੀਕ-ਚਿੰਨ੍ਹ ਅਤੇ ਪਵਿੱਤਰਮ ਚਿੰਨ੍ਹ ਹੈ।

ਸਿੱਖੀ ਇੱਕ ਧਰਮ ਹੈ, ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ'ਚ ਪੈਦਾ ਹੋਏ ਅਪਵਾਦਾਂ ਤੋਂ ਪਰਭਾਵਿਤ ਵਾਤਾਵਰਣ ਵਿੱਚ ਤਿਆਰ ਹੋਇਆ ਹੈ। ਸਿੱਖੀ ਸ਼ਬਦ ਸਿੱਖ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਪੱਕਾ ਅਤੇ ਯੋਗ ਚੇਲਾ। ਸਿੱਖੀ ਦਾ ਅਧਾਰ ਇੱਕ ਰੱਬ ਅਤੇ ਦਸ ਗੁਰੂ ਦੀਆਂ ਸਿੱਖਿਆਵਾਂ ਹਨ, ਜਿੰਨਾਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਹੋਰ ਭਗਤਾ ਦੀ ਬਾਣੀ ਨਾਲ ਇੱਕਠਾ ਕੀਤਾ ਗਿਆ ਹੈ। ਇਹ ਹਿੰਦੂ ਅਤੇ ਇਸਲਾਮ ਦੇ ਸਮਾਜਕ ਰਿਵਾਜਾਂ ਅਤੇ ਢਾਂਚੇ (ਜਿਵੇਂ ਕਿ ਜਾਤ-ਪਾਤ ਅਤੇ ਪਰਦਾ ਪਰਥਾ) ਆਦਿ ਦੇ ਢੰਗ ਤੋਂ ਵੱਖਰਾ ਹੈ। ਸਿੱਖੀ ਹਿੰਦੂ ਸੁਧਾਰ ਲਹਿਰਾਂ (ਜਿਵੇਂ ਕਿ ਭਗਤੀ, ਮੁਕਤੀ, ਵੈਦਿਕ, ਗੁਰੂ ਵਿਚਾਰ ਅਤੇ ਭਜਨ) ਦੇ ਨਾਲ -2 ਸੂਫ਼ੀ ਇਸਲਾਮ ਤੋਂ ਵੀ ਪਰਭਾਵਿਤ ਹੈ।

ਉਪਸ਼੍ਰੇਣੀਆਂ

ਇਸ ਕੈਟੇਗਰੀ ਵਿਚ, ਕੁੱਲ 12 ਵਿਚੋਂ, ਇਹ 12 ਸਬ-ਕੈਟੇਗਰੀਆਂ ਹਨ।

ਸ਼੍ਰੇਣੀ "ਸਿੱਖੀ" ਵਿੱਚ ਲੇਖ

ਇਸ ਸ਼੍ਰੇਣੀ ਵਿੱਚ, ਕੁੱਲ 87 ਵਿੱਚੋਂ, ਇਹ 87 ਸਫ਼ੇ ਹਨ।