ਸ਼ੰਕਰ-ਅਹਿਸਾਨ-ਲੋਏ
ਦਿੱਖ
(ਸ਼ੰਕਰ-ਅਹਿਸਾਨ-ਲੋੲੇ ਤੋਂ ਮੋੜਿਆ ਗਿਆ)
ਸ਼ੰਕਰ-ਅਹਿਸਾਨ-ਲੋਏ | |
---|---|
ਜਾਣਕਾਰੀ | |
ਮੂਲ | ਮੁੰਬਈ, ਮਹਾਰਾਸ਼ਟਰ, ਭਾਰਤ |
ਵੰਨਗੀ(ਆਂ) | ਫਿਲਮ ਸਕੋਰ, ਫਿਲਮ ਸਾਊਂਡਟ੍ਰੈਕ, ਥਿੲੇਟਰ, ਵਰਲਡ ਮਿਊਜ਼ਿਕ |
ਸਾਜ਼ | ਗਿਟਾਰ, ਕੀ-ਬਿਰਡ, ਸਿੰਥੈਸਾਈਜ਼ਰ, ਸੰਤੂਰ, ਸਰੋਦ |
ਸਾਲ ਸਰਗਰਮ | 1997–ਹੁਣ ਤੱਕ |
ਮੈਂਬਰ | ਸ਼ੰਕਰ ਮਹਾਦੇਵਨ ਲੋਏ ਮੇਂਡੋਸਾ ਅਹਿਸਾਨ ਨੂਰਾਨੀ |
ਵੈਂਬਸਾਈਟ | www |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼ੰਕਰ-ਅਹਿਸਾਨ-ਲੋਏ, ਸ਼ੰਕਰ ਮਹਾਦੇਵਨ ਅਹਿਸਾਨ ਨੂਰਾਨੀ ਅਤੇ ਲੋਏ ਮੇਂਡੋਸਾ, ਭਾਰਤੀ ਸੰਗੀਤਕਾਰਾਂ ਦੀ ਤਿਗੜੀ ਹੈ, ਜੋ ਕਿ ਹਿੰਦੀ, ਤਾਮਿਲ, ਤੇਲਗੂ, ਮਰਾਠੀ ਅਤੇ ਅੰਗਰੇਜ਼ੀ ਵਿੱਚ ਸੰਗੀਤ ਨਿਰਦੇਸ਼ਨ ਕਰਦੇ ਹਨ। ਤਿੰਨਾਂ ਨੇ ਨੈਸ਼ਨਲ ਫਿਲਮ ਅਵਾਰਡ (ਇੰਡੀਆ), ਫ਼ਿਲਮਫ਼ੇਅਰ ਪੁਰਸਕਾਰ, ਆਈਫਾ ਅਵਾਰਡ ਸਮੇਤ ਬਹੁਤ ਹੋਰ ਪੁਰਸਕਾਰ ਜਿੱਤੇ ਹਨ। ਉਹ ਅਕਸਰ ਹਿੰਦੀ ਫ਼ਿਲਮ ਸੰਗੀਤ ਉਦਯੋਗ ਦੇ "ਅਮਰ ਅਕਬਰ ਐਂਥੋਨੀ" ਦੇ ਰੂਪ ਵਿੱਚ ਜਾਣੇ ਜਾਂਦੇ ਹਨ।