ਸਾਂਤਾ ਮਾਰੀਆ ਦੇ ਲਾ ਅਸੂੰਸੀਓਨ ਗਿਰਜਾਘਰ, ਆਰਕੌਸ ਦੇ ਲਾ ਫ਼ਰੌਂਤੇਰਾ
ਦਿੱਖ
(ਸਾਂਤਾ ਮਾਰੀਆ ਗਿਰਜਾਘਰ (ਆਰਕੋਸ ਦੇ ਲਾ ਫਰੋਂਤੇਰਾ) ਤੋਂ ਮੋੜਿਆ ਗਿਆ)
ਸਾਂਤਾ ਮਾਰੀਆ ਦੇ ਲਾ ਅਸੁਨਸੀਅਨ ਗਿਰਜਾਘਰ | |
---|---|
ਮੂਲ ਨਾਮ Spanish: Iglesia Parroquial de Santa María | |
ਸਥਿਤੀ | ਆਰਕੌਸ ਦੇ ਲਾ ਫ਼ਰੌਂਤੇਰਾ, ਸਪੇਨ |
ਅਧਿਕਾਰਤ ਨਾਮ | Iglesia Parroquial de Santa María |
ਕਿਸਮ | Non-movable |
ਮਾਪਦੰਡ | ਸਮਾਰਕ |
ਅਹੁਦਾ | 1931 |
ਹਵਾਲਾ ਨੰ. | RI-51-0000504 |
ਸਾਂਤਾ ਮਾਰੀਆ ਦੇ ਲਾ ਅਸੁਨਸੀਅਨ ਗਿਰਜਾਘਰ (ਸਪੇਨੀ ਭਾਸ਼ਾ Basílica de Santa María de la Asunción) ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਅਰਕੋਸ ਦੇ ਲਾ ਫਰੋੰਤੇਰਾ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਹ 15ਵੀਂ -16ਵੀਂ ਸਦੀ ਵਿੱਚ ਬਣਾਇਆ ਗਿਆ। ਇਸਨੂੰ ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।[1]