ਦੱਖਣੀ ਆਇਨੰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਿਆਲ ਸੰਗਰਾਂਦ ਤੋਂ ਰੀਡਿਰੈਕਟ)
ਦੱਖਣੀ ਆਇਨੰਤ
Lawrence Hall of Science visitors observe sunset on the day of the winter solstice using the Sunstones II
ਵੀ ਕਹਿੰਦੇ ਹਨਸਿਖਰ ਸਿਆਲ, ਯਿਊਲ, ਸਭ ਤੋਂ ਲੰਮੀ ਰਾਤ
ਮਨਾਉਣ ਵਾਲੇਪ੍ਰਾਚੀਨ ਅਤੇ ਆਧੁਨਿਕ ਅਨੇਕਾਂ ਸਭਿਆਚਾਰ
ਕਿਸਮCultural, seasonal, astronomical
ਮਹੱਤਵAstronomically marks the beginning of shortening nights and lengthening days
ਜਸ਼ਨFestivals, spending time with loved ones, feasting, singing, dancing, fires
ਮਿਤੀਉੱਤਰੀ ਗੋਲਾਰਧ ਵਿੱਚ ਹਰ ਸਾਲ 21 ਅਤੇ 22 ਦਸੰਬਰ ਦੇ ਵਿਚਕਾਰ)
ਦੱਖਣੀ ਗੋਲਾਰਧ ਹਰ ਸਾਲ 20-21 ਜੂਨ ਦੇ ਵਿਚਕਾਰ
ਬਾਰੰਬਾਰਤਾannual
ਨਾਲ ਸੰਬੰਧਿਤWinter festivals and the solstice

ਦੱਖਣੀ ਆਇਨੰਤ (Winter solstice) ਸਾਲ ਦਾ ਉਹ ਸਮਾਂ ਹੈ ਜਦੋਂ ਸੂਰਜ ਅਕਾਸ਼ ਵਿੱਚ ਆਪਣੇ ਧੁਰ ਦੱਖਣੀ ਬਿੰਦੂ (ਦੱਖਣੀ ਅਰਧ ਗੋਲੇ ਵਿੱਚ ਧੁਰ ਉੱਤਰੀ ਬਿੰਦੂ) ਉੱਤੇ ਹੁੰਦਾ ਹੈ। ਆਮ ਤੌਰ ਤੇ ਦੱਖਣੀ ਆਇਨੰਤ, ਉੱਤਰੀ ਅਰਧ ਗੋਲੇ ਵਿੱਚ ਹਰ ਇੱਕ ਸਾਲ 21 ਅਤੇ 22 ਦਸੰਬਰ ਨੂੰ ਹੁੰਦੀ ਹੈ, ਅਤੇ ਦੱਖਣੀ ਅਰਧ ਗੋਲੇ ਇਹ ਘਟਨਾ 20-21 ਜੂਨ ਨੂੰ ਘਟਦੀ ਹੈ।