ਸੁਖਪਾਲਵੀਰ ਸਿੰਘ ਹਸਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸੁਖਪਾਲ ਵੀਰ ਸਿੰਘ ਹਸਰਤ ਤੋਂ ਰੀਡਿਰੈਕਟ)
Jump to navigation Jump to search
ਸੁਖਪਾਲਵੀਰ ਸਿੰਘ ਹਸਰਤ
ਜਨਮ (1938-08-23)23 ਅਗਸਤ 1938
ਪਿੰਡ ਉਧੋ ਨੰਗਲ, ਜ਼ਿਲ੍ਹਾ ਅੰਮ੍ਰਿਤਸਰ (ਬ੍ਰਿਟਿਸ਼ ਪੰਜਾਬ)
ਮੌਤ 1995
ਕੌਮੀਅਤ ਭਾਰਤੀ
ਕਿੱਤਾ ਕਵੀ, ਸੰਪਾਦਕ, ਲੇਖਕ, ਨਾਵਲਕਾਰ
ਪ੍ਰਮੁੱਖ ਕੰਮ ਸੂਰਜ ਤੇ ਕਹਿਕਸ਼ਾਂ

ਸੁਖਪਾਲਵੀਰ ਸਿੰਘ ਹਸਰਤ ਪੰਜਾਬੀ ਦੇ ਸਾਹਿਤ ਅਕਾਦਮੀ ਪੁਰਸਕਾਰ 1980 ਜੇਤੂ ਲੇਖਕ ਅਤੇ ਕਵੀ ਸਨ।[1]

ਰਚਨਾਵਾਂ[ਸੋਧੋ]

 • ਮੋਹ ਮਾਇਆ
 • ਸੂਰਜ ਤੇ ਕਹਿਕਸ਼ਾਂ
 • ਸ਼ਕਤੀ ਨਾਦ
 • ਕਾਲ ਮੁਕਤ (ਪ੍ਰਬੰਧ ਕਾਵਿ)
 • ਕੋਸੀ ਰੁੱਤ (ਨਾਵਲ, 1975)[2]
 • ਦੁਸ਼ਟ ਦਮਨ ਗੋਬਿੰਦ ਗੁਰੂ (1994)[3]
 • ਇਹ ਮਹਿਕ ਸਦੀਵੀ
 • ਕਾਵਿ ਦਰਸ਼ਨ
 • ਨੂਰ ਦਾ ਸਾਗਰ
 • ਪੰਚ-ਤਰਣੀ
 • ਮੋਹ ਮਾਇਆ
 • ਹਯਾਤੀ ਦੇ ਸੋਮੇ
 • ਵਣ ਕੰਬਿਆ
 • ਸ਼ਕਤੀ ਦਾ ਦਰਿਆ
 • ਸ਼ਕਤੀ ਮਾਰਗ (ਬੀਰ ਰਸੀ ਕਵਿਤਾਵਾਂ ਦਾ ਸੰਗ੍ਰਹਿ)
 • ਸੂਰਜ ਦਾ ਕਾਫ਼ਲਾ
 • ਸੂਰਜ ਦੀ ਦੋਸਤੀ
 • ਸੂਰਜੀ ਸੋਗ਼ਾਤ
 • ਸਰਸਬਜ਼ ਪਤਝੜਾਂ
 • ਹਸਰਤ ਕਾਵਿ (1955-75)

ਸਨਮਾਨ[ਸੋਧੋ]

ਸਾਲ 1980 ਵਿੱਚ ਹਸਰਤ ਨੂੰ ਸੂਰਜ ਤੇ ਕਹਿਕਸ਼ਾਂ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ।

ਹਵਾਲੇ[ਸੋਧੋ]