ਸੁਪਨਿਆ ਦੀ ਕਬਰ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਪਨਿਆ ਦੀ ਕਬਰ, ਕਹਾਣੀ ਸੰਗ੍ਰਹਿ ਪੰਜਾਬੀ ਦੇ ਪ੍ਰਸਿਧ ਕਹਾਣੀਕਾਰ, ਨਾਵਲਕਾਰ ਅਤੇ ਸਾਹਿਤਕਾਰ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਹੈ। ਇਹ ਰਚਨਾ ਸਾਲ 1950 ਈ ਵਿੱਚ ਪ੍ਰਕਾਸ਼ਿਤ ਹੋਇਆ। ਇਸ ਕਹਾਣੀ ਸੰਗ੍ਰਹਿ ਵਿੱਚ ਕੁੱਲ 9 ਕਹਾਣੀਆਂ ਸ਼ਾਮਿਲ ਹੈ।[1]

ਕਹਾਣੀਆਂ[ਸੋਧੋ]

  • ਅੰਤਰਾਮਤਾ
  • ਆਦਰਸ਼ਵਾਦੀ
  • ਇਨਾਮੀ ਕਹਾਣੀ
  • ਪਰਭਾਤ ਦਾ ਸੁਪਨਾ
  • ਜਦੋਂ ਸਾਡੇ ਵਿੱਚ ਇਨਸਾਨ ਪ੍ਰਗਟ ਹੁੰਦਾ ਹੈ
  • ਲਛਮੀ ਪੂਜਾ
  • ਸਨੋ ਫਾਲ
  • ਅਰਜ਼ੀ
  • ਸੁਪਨਿਆ ਦੀ ਕਬਰ

ਹਵਾਲੇ[ਸੋਧੋ]

  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.