ਸਮੱਗਰੀ 'ਤੇ ਜਾਓ

ਸ਼ੇਰ ਜੰਗ ਜਾਂਗਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸੇਰ ਜੰਗ ਜਾਂਗਲੀ ਤੋਂ ਮੋੜਿਆ ਗਿਆ)

ਸੇਰ ਜੰਗ ਜਾਂਗਲੀ (5 ਮਈ 1937 - 23 ਮਈ 1996) ਮਸ਼ਹੂਰ ਪਰਵਾਸੀ ਪੰਜਾਬੀ ਵਿਅੰਗ ਲੇਖਕ ਸੀ।

ਕਿਤਾਬਾਂ

[ਸੋਧੋ]
  • ਅਲਾਦੀਨ ਤੇ ਗੋਰਾ ਜਿੰਨ[1]
  • ਉਸਤਾਦ ਕਲਮ ਤੋੜ (1978)[2]
  • ਕਾਲੇ ਲੇਖ (1993)[3]
  • ਜੰਗਲੀਫੇ਼
  • ਝਰ ਝੁਰ
  • ਤਮਾਸ਼ਾ ਜ਼ਖ਼ਮੀ ਦਾ (1983)

ਹਵਾਲੇ

[ਸੋਧੋ]