1905
ਦਿੱਖ
(੧੯੦੫ ਤੋਂ ਮੋੜਿਆ ਗਿਆ)
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ – 1900 ਦਾ ਦਹਾਕਾ – 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ |
ਸਾਲ: | 1902 1903 1904 – 1905 – 1906 1907 1908 |
1905 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 23 ਫ਼ਰਵਰੀ –ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ 4 ਲੋਕਾਂ ਨੇ ਮਿਲ ਕੇ ਰੋਟਰੀ ਕਲੱਬ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ।
- 4 ਅਪਰੈਲ– ਕਾਂਗੜਾ, ਹਿਮਾਚਲ ਪ੍ਰਦੇਸ਼ ਵਿੱਚ ਭਿਆਨਕ ਭੂਚਾਲ ਨਾਲ 3 ਲੱਖ 70 ਹਜ਼ਾਰ ਲੋਕ ਮਾਰੇ ਗਏ।
- 30 ਅਕਤੂਬਰ– ਰੂਸ ਦੇ ਜ਼ਾਰ (ਬਾਦਸ਼ਾਹ) ਨੇ 'ਅਕਤੂਬਰ ਮੈਨੀਫ਼ੈਸਟੋ' ਜਾਰੀ ਕੀਤਾ।
- 18 ਨਵੰਬਰ– ਨਾਰਵੇ ਦੀ ਪਾਰਲੀਮੈਂਟ ਨੇ ਡੈਨਮਾਰਕ ਦੇ ਸ਼ਹਿਜ਼ਾਦੇ ਚਾਰਲਸ ਨੂੰ ਅਪਣਾ ਬਾਦਸ਼ਾਹ ਚੁਣਿਆ।
- 16 ਦਸੰਬਰ - ਡੈਨਮਾਰਕ ਦੇ ਗਣਿਤ ਵਿਗਿਆਨੀ ਪੀਅਟ ਹੈਨ ਦਾ ਜਨਮ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |