ਵਰਤੋਂਕਾਰ:ਕੁਲਜੀਤ ਕੌਰ
ਦਿੱਖ
ਸਤਿ ਸ਼੍ਰੀ ਅਕਾਲ, ਮੈਂ ਕੁਲਜੀਤ ਕੌਰ ਪੰਜਾਬੀ ਦੀ ਲੈਕਚਰਾਰ ਹਾਂ ਅਤੇ ਸੰਗਰੂਰ ਸ਼ਹਿਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਸੇਵਾ ਨਿਭਾ ਰਹੀ ਹਾਂ। ਮੇਰੀ ਰੂਚੀ ਪੰਜਾਬੀ ਸਭਿਆਚਾਰ ਅਤੇ ਪਿਛੋਕੜ ਨੂੰ ਪ੍ਰਫੁਲਿਤ ਕਰਨ ਵਿੱਚ ਹੈ। ਜਿਸਦੇ ਲਈ ਮੈਂ ਵਿਕਿਪੀਡਿਆ ਵਿੱਚ ਪਿੰਡਾਂ, ਘਰੇਲੂ ਵਸਤਾਂ, ਗਹਿਣਿਆਂ ਅਤੇ ਪਹਿਰਾਵੇ ਬਾਰੇ ਲੇਖ ਬਣਾਵਾਂਗੀ।