ਸਮੱਗਰੀ 'ਤੇ ਜਾਓ

ਅਕਬਰਨਾਮਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Abu'l-Fazl ibn Mubarak presenting Akbarnama to Akbar, Mughal miniature

ਅਕਬਰਨਾਮਾ (Persian: اکبر نامہ, Urdu: اکبر ناما), ਤੀਜੇ ਮੁਗ਼ਲ ਸਮਰਾਟ ਅਕਬਰ ਦੇ ਰਾਜਕਾਲ (1556–1605) ਦਾ ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ, ਅਕਬਰ ਦੇ ਨਵਰਤਨਾਂ ਵਿੱਚੋਂ ਇੱਕ, ਅਬੁਲ ਫ਼ਜ਼ਲ ਦਾ ਅਕਬਰ ਦੇ ਕਹਿਣ ਤੇ ਲਿਖਿਆ ਅਧਿਕਾਰਿਤ ਇਤਹਾਸ ਹੈ।[1]

ਹਵਾਲੇ

[ਸੋਧੋ]