ਆਜ਼ਰਬਾਈਜਾਨ (ਗੁੰਝਲ-ਖੋਲ੍ਹ)
ਦਿੱਖ
(ਅਜ਼ਰਬਾਈਜਾਨ (ਗੁੰਝਲ-ਖੋਲ੍ਹ) ਤੋਂ ਮੋੜਿਆ ਗਿਆ)
ਆਜ਼ਰਬਾਈਜਾਨ ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ।
ਆਜ਼ਰਬਾਈਜਾਨ ਜਾਂ ਅਜ਼ਰਬੈਜਾਨ ਤੋਂ ਭਾਵ ਹੋ ਸਕਦਾ ਹੈ:
- ਆਜ਼ਰਬਾਈਜਾਨ, ਕਾਕੇਸਸ ਇਲਾਕੇ ਦਾ ਸਭ ਤੋਂ ਵੱਡਾ ਮੁਲਕ
- ਆਜ਼ਰਬਾਈਜਾਨ ਸੋਵੀਅਤ ਸਾਮਵਾਦੀ ਗਣਰਾਜ, ਪੂਰਬਲੇ ਸੋਵੀਅਤ ਸੰਘ (1936-1991) ਦਾ ਹਿੱਸਾ
- ਆਜ਼ਰਬਾਈਜਾਨ ਲੋਕਰਾਜੀ ਗਣਰਾਜ, ਇੱਕ ਥੁੜ੍ਹ-ਚਿਰੀ ਮੁਲਕ (1918-1920)
- ਪੱਛਮੀ ਆਜ਼ਰਬਾਈਜਾਨ (ਸਿਆਸੀ ਧਾਰਨਾ), ਆਜ਼ਰਬਾਈਜਾਨ ਗਣਰਾਜ ਦੀ ਇੱਕ ਛੁਟਕਾਰਾਵਾਦੀ ਧਾਰਨਾ
- ਆਜ਼ਰਬਾਈਜਾਨ (ਇਰਾਨ), ਉੱਤਰ-ਪੱਛਮੀ ਇਰਾਨ ਦਾ ਇੱਕ ਇਲਾਕਾ ਜਿਸ ਵਿੱਚ ਹੇਠ ਲਿਖੇ ਚਾਰ ਸੂਬੇ ਆਉਂਦੇ ਹਨ: