ਅਮਰਜੀਤ ਗਰੇਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰਜੀਤ ਗਰੇਵਾਲ
ਜਨਮ (1952-04-13) 13 ਅਪ੍ਰੈਲ 1952 (ਉਮਰ 71)
ਨਾਰੰਗਵਾਲ, ਜ਼ਿਲ੍ਹਾ ਲੁਧਿਆਣਾ, ਭਾਰਤੀ ਪੰਜਾਬ
ਕਿੱਤਾਸਾਹਿਤ ਖੋਜਕਾਰ ਅਤੇ ਆਲੋਚਕ
ਭਾਸ਼ਾਪੰਜਾਬੀ,
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਪ੍ਰਮੁੱਖ ਕੰਮਸੱਚ ਦੀ ਸਿਆਸਤ, ਮੁਹੱਬਤ ਦੀ ਰਾਜਨੀਤੀ

ਅਮਰਜੀਤ ਗਰੇਵਾਲ (ਜਨਮ 13 ਅਪਰੈਲ 1952) ਪੰਜਾਬੀ ਆਲੋਚਕ ਅਤੇ ਲੇਖਕ ਹਨ।

ਜੀਵਨੀ[ਸੋਧੋ]

ਪੁਸਤਕਾਂ[ਸੋਧੋ]

  • ਇਕ ਕਵਿਤਾ ਦਾ ਅਧਿਐਨ ਤੇ ਵਿਸ਼ਲੇਸ਼ਣ” (ਆਲੋਚਨਾ)
  • ਚੂਹੇ ਦੌੜ (ਨਾਟਕ)
  • ਵਾਪਸੀ (ਨਾਟਕ)
  • ਪੰਜਾਬੀ ਸਭਿਆਚਾਰ ਦਾ ਭਵਿੱਖ ਵਾਰਤਿਕ
  • ਸੱਚ ਦੀ ਸਿਆਸਤ[1]
  • ਮੁਹੱਬਤ ਦੀ ਰਾਜਨੀਤੀ[2]
  • ਪ੍ਰਸੰਗ ਕੌਰਵ ਸਭਾ
  • ਅਰਥਾਂ ਦੀ ਰਾਜਨੀਤੀ

ਹਵਾਲੇ[ਸੋਧੋ]