ਅੰਮ੍ਰਿਤਪਾਲ ਸ਼ੈਦਾ
ਦਿੱਖ
ਅਮ੍ਰਿਤਪਾਲ ਸ਼ੈਦਾ ਪੰਜਾਬੀ, ਹਿੰਦੀ ਅਤੇ ਉਰਦੂ ਤਿੰਨ ਭਾਸਾਵਾਂ ਦਾ ਸ਼ਾਇਰ ਹੈ। ਬਹੁਤ ਲੰਮੇ ਸਮੇਂ ਤੋਂ ਲਿਖਣ ਦੇ ਬਾਵਜੂਦ ਇਸ ਦੀ ਪਲੇਠੀ ਪੁਸਤਕ: ਗ਼ਜ਼ਲ ਸੰਗ੍ਰਹਿ ਫ਼ਸਲ ਧੁੱਪਾਂ ਦੀ 2022 ਛਪੀ। ਅਮ੍ਰਿਤਪਾਲ ਪਟਿਆਲੇ ਵਿੱਚ ਰਹਿੰਦਾ ਹੈ ਅਤੇ ਟਿਆਲਾ ਸ਼ਹਿਰ ਵਿਚ 1993 ਦੇ ਹੜ੍ਹਾਂ ਦੀ ਕਰੋਪੀ ਵਿੱਚ ਉਸਦੀ 15 ਸਾਲਾਂ ਦੀ ਸਾਹਿਤ ਸਾਧਨਾ- ਗ਼ਜ਼ਲਾਂ ਦੀਆਂ ਦੋ ਪੁਸਤਕਾਂ ਦੇ ਖਰੜੇ ਪਾਣੀ ਦੀ ਭੇਂਟ ਚੜ੍ਹ ਗਈ ਸਨ।[1]
ਗ਼ਜ਼ਲ ਸੰਗ੍ਰਹਿ
[ਸੋਧੋ]- ਫ਼ਸਲ ਧੁੱਪਾਂ ਦੀ
- ਟੂਣੇਹਾਰੀ ਰੁੱਤ ਦਾ ਜਾਦੂ