ਆਈ.ਸੀ.ਪੀ. ਲਾਇਸੰਸ
ਦਿੱਖ
ਆਈ.ਸੀ.ਪੀ. ਲਾਇਸੰਸ (Internet Content Provider/ਇੰਟਰਨੈੱਟ ਸਮੱਗਰੀ ਪ੍ਰਦਾਤਾ ਦਾ ਛੋਟਾ ਰੂਪ; ਚੀਨੀ: ICP备案; ਪਿਨਯਿਨ: ICP bèi'àn; ਸ਼ਾਬਦਿਕ: "ICP ਰਜਿਸਟਰੇਸ਼ਨ/ਦਾਇਰ") ਇੱਕ ਪਰਮਿਟ ਹੈ ਜੋ ਚੀਨੀ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਚੀਨ-ਅਧਾਰਿਤ ਵੈੱਬਸਾਈਟ ਨੂੰ ਚੀਨ ਵਿੱਚ ਸੰਚਲਿਤ ਕਰਨ ਦੀ ਮਨਜ਼ੂਰੀ ਪ੍ਰਧਾਨ ਕਰਦਾ ਹੈ। ਇਹ ਲਾਇਸੰਸ ਨੰਬਰ ਅਕਸਰ ਚੀਨੀ ਵੈੱਬਸਾਈਤਾਂ ਦੇ ਮੁੱਖ ਪੰਨੇ ਦੇ ਤਲ ਤੇ ਪਾਇਆ ਜਾਂਦਾ ਹੈ।
ਇਹ ਵੀ ਵੇਖੋ
[ਸੋਧੋ]- ਚੀਨ ਵਿੱਚ ਇੰਟਰਨੈੱਟ ਸੈਨਸਰਸ਼ਿਪ
- ਚੀਨ 'ਚ ਇੰਟਰਨੈੱਟ
ਹਵਾਲੇ
[ਸੋਧੋ]ਬਾਹਰੀ ਕੜੀਆਂ
[ਸੋਧੋ]- ਉਦਯੋਗ ਜਾਣਕਾਰੀ ਰਿਕਾਰਡ ਮੰਤਰਾਲਾ Archived 2013-09-01 at the Wayback Machine. (ਚੀਨੀ)