ਆਜ਼ਮ ਅਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਜ਼ਮ ਅਲੀ
Azam Ali, Niyaz concert, Kavehaz Restaurant & Bar, NYC, September 17, 2005
Azam Ali, Niyaz concert, Kavehaz Restaurant & Bar, NYC, September 17, 2005
ਜਾਣਕਾਰੀ
ਜਨਮ ਦਾ ਨਾਮAzam Aliafgerad
ਜਨਮ3 ਅਕਤੂਬਰ 1970 (ਉਮਰ 46 ਸਾਲ )
ਤੇਹਰਾਨ
ਵੰਨਗੀ(ਆਂ)Rock, new-age, world, Sufi
ਕਿੱਤਾMusician, songwriter
ਸਾਜ਼Hammered Dulcimer, Frame Drum, Riqq, Zils, Chan Chan, Daf, Tanpura, Psaltery, Bendir
ਲੇਬਲNarada, Six Degrees Records
ਵੈਂਬਸਾਈਟhttp://www.azamalimusic.com

ਆਜ਼ਮ ਅਲੀ (ਫ਼ਾਰਸੀ: اعظم علی) 9 ) (ਅੰਗ੍ਰਜੀ:Azam Ali ) ਇੱਕ ਈਰਾਨੀ ਅਮਰੀਕੀ ਗਾਇਕ ਅਤੇ ਸੰਗੀਤਕਾਰ[1] ਹੈ।

ਜੀਵਨ[ਸੋਧੋ]

ਆਜ਼ਮ ਅਲੀ ਦਾ ਜਨਮ 3 ਅਕਤੂਬਰ 1970 ਨੂੰ ਤੇਹਰਾਨ, ਇਰਾਨ ਵਿੱਚ ਹੋਇਆ, ਅਲੀ ਦੇ ਬਚਪਨ ਦਾ ਜਾਅਦਾ ਪੰਚਗਣੀ, ਭਾਰਤ ਵਿੱਚ ਬੀਤਿਆ। 1985 ਵਿੱਚ ਅਲੀ ਅਤੇ ਉਸਦੀ ਮਾਂ ਲੋਸ ਏੰਜਲਸ,ਕੈਲੀਫ਼ੋਰਨੀਆ ਚਲੇ ਗਏ।

ਹਵਾਲੇ[ਸੋਧੋ]

  1. http://www.azamalimusic.com/