ਆਰਥਕ ਵਾਧਾ ਕਿਸੇ ਦੇਸ਼ ਦੀ ਪ੍ਰਤੀ ਵਿਅਕਤੀ ਸਕਲ ਘਰੇਲੂ ਉਤਪਾਦ(GDP) ਵਿੱਚ ਵਾਧੇ ਨੂੰ ਕਿਹਾ ਜਾਂਦਾ ਹੈ। ਆਰਥਕ ਵਾਧਾ ਕੇਵਲ ਉਤਪਾਦਿਤ ਵਸਤਾਂ ਅਤੇ ਸੇਵਾਵਾਂ ਦਾ ਮਾਪ ਦੱਸਦਾ ਹੈ।[1]