ਸਮੱਗਰੀ 'ਤੇ ਜਾਓ

ਇਗੋਰ ਸਟਰਾਵਿੰਸਕੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਗੋਰ ਸਟਰਾਵਿੰਸਕੀ
ਜਨਮ(1882-06-17)17 ਜੂਨ 1882
ਲੋਮੋਨੋਸੋਵ, ਪੀਟਰਜ਼ਬਰਗ ਸੂਬਾ
ਰੂਸੀ ਸਾਮਰਾਜ
ਮੌਤ4 ਜੂਨ 1971(1971-06-04) (ਉਮਰ 88)
ਨਿਊਯਾਰਕ, ਅਮਰੀਕਾ
ਪੇਸ਼ਾਕੰਪੋਜ਼ਰ
ਦਸਤਖ਼ਤ

ਇਗੋਰ ਫ਼ਿਓਦਰੋਵਿੱਚ ਸਟਰਾਵਿੰਸਕੀ ( ਰੂਸੀ: Lua error in package.lua at line 80: module 'Module:Lang/data/iana scripts' not found., tr. Igorʹ Fëdorovič Stravinskij; IPA: [ˈiɡərʲ ˈfʲɵdərəvʲɪtɕ strɐˈvʲinskʲɪj]; 17 ਜੂਨ [ਪੁ.ਤ. 5 ਜੂਨ] 1882 – 6 ਅਪਰੈਲ 1971) ਇੱਕ ਰੂਸੀ (ਅਤੇ ਬਾਅਦ ਵਿੱਚ, ਇੱਕ ਨੈਚਰਲਾਈਜ਼ਡ ਫਰਾਂਸੀਸੀ ਅਤੇ ਫਿਰ ਅਮਰੀਕੀ) ਕੰਪੋਜ਼ਰ, ਪਿਆਨੋਵਾਦਕ ਅਤੇ ਕੰਡਕਟਰ ਸੀ। ਉਸ ਨੂੰ 20ਵੀਂ-ਸਦੀ ਦੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਕੰਪੋਜ਼ਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਜੀਵਨੀ

[ਸੋਧੋ]

ਰੂਸੀ ਸਾਮਰਾਜ ਵਿੱਚ ਮੁੱਢਲੀ ਜ਼ਿੰਦਗੀ

[ਸੋਧੋ]
Igor Stravinsky, 1903

ਸਟਰਾਵਿੰਸਕੀ ਦਾ ਜਨਮ 17 ਜੂਨ 1882 ਰੂਸੀ ਸਾਮਰਾਜ ਦੀ ਰਾਜਧਾਨੀ ਪੀਟਰਜ਼ਬਰਗ ਦੇ ਲੋਮੋਨੋਸੋਵ ਨਗਰ ਵਿੱਚ ਹੋਇਆ ਸੀ[1] ਅਤੇ ਉਸਦਾ ਬਚਪਨ ਪੀਟਰਜ਼ਬਰਗ ਵਿੱਚ ਬੀਤਿਆ।[2] ਉਸਦਾ ਬਾਪ ਫ਼ਿਓਦਰ ਸਟਰਾਵਿੰਸਕੀ, ਪੀਟਰਜ਼ਬਰਗ ਦੇ ਮਾਰਿੰਸਕੀ ਥੀਏਟਰ ਵਿੱਚ ਇੱਕ ਏਕਲ ਗਾਇਕ ਸੀ। ਉਸਦੀ ਮਾਂ ਅੰਨਾ ਵਧੀਆ ਪਿਆਨੋਵਾਦਕ ਅਤੇ ਗਾਇਕਾ ਸੀ।[3] ਉਸ ਦਾ ਪੜਦਾਦਾ, ਸਟਾਨਿਸੌਆਫ਼ ਸਟਰਾਵਿੰਸਕੀ ਪੋਲਿਸ਼ ਕੁਲੀਨ ਘਰਾਣੇ ਦਾ ਸੀ।[4][5]

ਹਵਾਲੇ

[ਸੋਧੋ]
  1. Greene 1985, p.1101.
  2. White 1979, p.4.
  3. Walsh 2001.
  4. Pisalnik, Andrzej: Polski pomnik za cerkiewnym murem Archived 2014-07-25 at the Wayback Machine. at Rzeczpospolita, 10 November 2012.
  5. Walsh, Stephen, Stravinsky: A Creative Spring (excerpt), www.nytimes.com. Retrieved 10 August 2013.