ਸਮੱਗਰੀ 'ਤੇ ਜਾਓ

ਐਕਟਿਵਿਜ਼ਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੈਰਸ ਕਮਿਊਨ ਵੇਲੇ ਬੈਰੀਕੇਡ, 1871
ਨਾਗਰਿਕ ਅਧਿਕਾਰ ਅੰਦੋਲਨ ਵੇਲੇ ਕੰਮ ਅਤੇ ਆਜ਼ਾਦੀ ਦੇ ਲਈ ਵਾਸ਼ਿੰਗਟਨ ਮਾਰਚ ਵਿਖੇ ਕਾਰਕੁਨ, 1963
A Women's Liberation march in Washington, D.C., 1970

ਐਕਟਿਵਿਜ਼ਮ ਸਮਾਜਕ, ਰਾਜਨੀਤਕ, ਆਰਥਕ, ਜਾਂ ਵਾਤਾਵਰਣ ਸੁਧਾਰ, ਜਾਂ ਖੜੋਤ, ਨੂੰ ਬੜਾਵਾ ਦੇਣ ਜਾਂ ਅੜਚਨ ਪਾਉਣ, ਜਾਂ ਨਿਰਦੇਸ਼ਤ ਕਰਨ ਲਈ ਸਰਗਰਮੀਆਂ ਨੂੰ ਕਹਿੰਦੇ ਹਨ। ਐਕਟਿਵਿਜ਼ਮ ਅਖਬਾਰਾਂ ਜਾਂ ਰਾਜਨੇਤਾਵਾਂ ਨੂੰ ਪੱਤਰ ਲਿਖਣ, ਆਤੰਕਵਾਦ, ਰਾਜਨੀਤਕ ਚੋਣ ਪਰਚਾਰ, ਇਸ ਤਰ੍ਹਾਂ ਦੇ ਬਾਈਕਾਟ ਜਾਂ ਕਾਰੋਬਾਰਾਂਡੀ ਸਰਪ੍ਰਸਤੀ, ਰੈਲੀਆਂ, ਸੜਕ ਜੁਲੂਸ, ਹੜਤਾਲਾਂ ਧਰਨੇ ਅਤੇ ਭੁੱਖ ਹੜਤਾਲਾਂ ਦੇ ਰੂਪ ਵਿੱਚ ਆਰਥਕ ਸਰਗਰਮੀਆਂ ਦੀ ਇੱਕ ਵਿਆਪਕ ਲੜੀ ਵਿੱਚ ਵੇਖਿਆ ਜਾ ਸਕਦਾ ਹੈ। ਅਮਰੀਕਾ ਅਤੇ ਕਨਾਡਾ ਵਿੱਚ ਇਹ ਜਾਣਨ ਲਈ ਰਿਸਰਚ ਦੀ ਸੁਰੁਆਤ ਹੋ ਚੁਕੀ ਹੈ ਕਿ ਕਿਵੇਂ ਸਰਗਰਮੀਆਂ ਕਰਨ ਵਾਲੇ ਸਮੂਹ ਅਮਰੀਕਾ ਵਿੱਚ ਸਮਾਜਿਕ ਅਤੇ ਸਾਮੂਹਕ ਕਾਰਵਾਈਆਂ ਦੀ ਸਹੂਲਤ ਲਈ ਸਮਾਜਕ ਮੀਡਿਆ ਦੀ ਵਰਤੋਂ ਕਰ ਰਹੇ ਹਨ।

ਹਵਾਲੇ

[ਸੋਧੋ]