ਸਮੱਗਰੀ 'ਤੇ ਜਾਓ

ਕਾਸਾ ਮੀਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਸਾ ਮੀਲਾ
La Pedrera
ਸ਼ਾਮ ਵੇਲੇ ਕਾਸਾ ਮੀਲਾ
Map
ਹੋਰ ਨਾਮThe Quarry
ਆਮ ਜਾਣਕਾਰੀ
ਪਤਾ92 ਪਾਸੇਜ ਦੇ ਗਰਾਸੀਆ
ਕਸਬਾ ਜਾਂ ਸ਼ਹਿਰਬਾਰਸੇਲੋਨਾ, ਕਾਤਾਲੋਨੀਆ
ਦੇਸ਼ਸਪੇਨ
ਨਿਰਮਾਣ ਆਰੰਭ1906
ਮੁਕੰਮਲ1910

ਕਾਸਾ ਮੀਲਾ 92 ਪਾਸੇਜ ਦੇ ਗਰਾਸੀਆ, ਬਾਰਸੇਲੋਨਾ, ਕਾਤਾਲੋਨੀਆ, ਸਪੇਨ ਵਿੱਚ ਸਥਿਤ ਇੱਕ ਆਧੁਨਿਕਤਾਵਾਦੀ ਇਮਾਰਤ ਹੈ। ਇਸਨੂੰ ਲਾ ਪੇਦਰੇਰਾ ਵੀ ਕਿਹਾ ਜਾਂਦਾ ਹੈ। ਇਹ ਕਾਤਾਲਾਨ ਆਰਕੀਟੈਕਟ ਆਂਤੋਨੀ ਗੌਦੀ ਦੁਆਰਾ ਡਿਜ਼ਾਇਨ ਕੀਤੀ ਆਖਰੀ ਇਮਾਰਤ ਹੈ। ਇਸ ਦੀ ਉਸਾਰੀ 1906 ਵਿੱਚ ਸ਼ੁਰੂ ਹੋਈ ਅਤੇ 1910 ਵਿੱਚ ਖਤਮ ਹੋਈ।

1984 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਸ ਸਮੇਂ ਇਹ ਇਮਾਰਤ ਫੁਨਦਾਸਿਓ ਕਾਤਾਲੂਨੀਆ ਲਾ ਪੇਦਰੇਰਾ ਦੀ ਹੈੱਡਕੁਆਰਟਰ ਹੈ।

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]