ਕੀੜਿਆਂ ਦਾ ਭੌਣ
ਦਿੱਖ
ਕੀੜਿਆਂ ਦਾ ਭੌਣ(en:Ant colony) ਦਾ ਭੌਣ ਕੀੜਿਆਂ ਦੀ ਇੱਕ ਅਜਿਹੀ ਮੂਲ ਕਬੀਲਾ-ਬਸਤੀ .[1] ਨੂੰ ਕਿਹਾ ਜਾਂਦਾ ਹੈ ਜਿਥੇ ਉਹ ਆਪਣੇ ਵੰਸ਼ ਦਾ ਜੀਵਨ ਚੱਕਰ ਨੂੰ ਸੰਗਠਤ ਕਰ ਕੇ ਚਲਾਉਂਦੇ ਹਨ।
ਪੰਜਾਬ ਵਿੱਚ ਸਥਿਤੀ
[ਸੋਧੋ]ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਕਈ ਕਿਸਮ ਦੇ ਕੀੜਿਆਂ ਦੇ ਭੌਣ ਸਨ ਜੋ ਪਿਛਲੇ ਕੁਝ ਦਹਾਕਿਆਂ ਤੋਂ ਘਟ ਰਹੇ ਹਨ। ਇਸ ਦਾ ਮੁੱਖ ਕਾਰਨ ਜੰਗਲਾਂ ਦਾ ਸਫਾਇਆ ਅਤੇ ਨਵੀਂ ਤਕਨੀਕ ਦੀ ਖੇਤੀ ਵਿੱਚ ਰਸਾਇਣਿਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਹੋਣਾ ਹੈ।