ਸਮੱਗਰੀ 'ਤੇ ਜਾਓ

ਕੋਰਕੁ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੋਰਕੁ
ਉਸਰਈਆ ਆਸਟਰੋਏਸ਼ੀਆਈ
Users[1]
Purpose
ਭਾਸ਼ਾ ਦਾ ਕੋਡ
ਆਈ.ਐਸ.ਓ 639-3kfq
ELPKorku
ਮੁੰਡਾ ਭਾਸ਼ਾਵਾਂ ਦਾ ਭਾਰਤ ਵਿਚ ਵਿਸਥਾਰ

ਕੋਰਕੁ (Korku)   ਭਾਰਤ ਦੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜਾਂ ਵਿਚ ਬੋਲੀ ਜਾਣ ਵਾਲੀ ਅਸਟ੍ਰੋ-ਏਸ਼ੀਆਈ ਭਾਸ਼ਾ ਪਰਿਵਾਰ ਦੀਮੁੰਡਾ ਸ਼ਾਖਾ ਦੀ ਇੱਕ ਭਾਸ਼ਾ ਹੈ। ਇਹ ਕੋਰੁਕ ਭਾਈਚਾਰੇ ਦੇ ਲੋਕਾਂ ਦੀ ਭਾਸ਼ਾ ਹੈ, ਜੋ ਕਿ ਭਾਰਤੀ ਸੰਵਿਧਾਨ ਅਧੀਨ ਅਨੁਸੂਚਿਤ ਜਾਤੀ ਹੈ। ਗੌਂਡੀ ਭਾਸ਼ਾ ਬੋਲਣ ਵਾਲੇ ਲੋਕ  ਵੀ ਕੋਰਕੁ  ਭਾਸ਼ਾਵਾਂ ਦੇ ਆਲੇ-ਦੁਆਲੇ ਵਸਦੇ ਹਨ, ਜਿਹਨਾਂ ਦੀ ਗਿਣਤੀ ਵੱਧ ਹੈ।  ਇਤਿਹਾਸਕ ਰੂਪ ਵਿਚ ਕੋਰਕੁ ਲੋਕਾਂ ਦਾ ਸੰਬੰਧ ਨਿਹਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਰਿਹਾ ਹੈ, ਜੋ ਕੋਰਕੁ ਬੋਲਣਾ ਵਾਲੇ ਲੋਕਾਂ ਦੇ ਨਾਲ ਪਿੰਡਾਂ ਵਿਚ ਹੀ ਰਹਿੰਦੇ ਸਨ।[2][3]

ਨਾਮ ਉਤਪੱਤੀ

[ਸੋਧੋ]

'ਕੋਰੋ' ਦਾ ਅਰਥ 'ਮਨੁੱਖ' ਹੁੰਦਾ ਹੈ 'ਕੋਰ-ਕੁ' ਦਾ ਅਰਥ ਮਨੁੱਖਾਂ ਵਾਲੀ ਬੋਲੀ।[4]

ਵਿਸਥਾਰ

[ਸੋਧੋ]

ਕੋਰਕੁ ਭਾਸ਼ਾ ਮੱਧ ਭਾਰਤ ਦੇ ਇਨ੍ਹਾਂ ਹਿਸਿਆਂ ਵਿਚ ਬੋਲੀ ਜਾਂਦੀ ਹੈ _

ਇਨ੍ਹਾਂ ਨੂੰ ਵੀ ਦੇਖੋ

[ਸੋਧੋ]

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]

ਫਰਮਾ:टिप्पणीसूची

  1. ਫਰਮਾ:Ethnologue18
  2. Fuchs, Stephen. "Thirty Korku Dancing Songs." Asian Folklore Studies. no. 1 (2000): 109-140. JSTOR 1179030
  3. Sengupta, Papia. "Endangered Languages: Some Concerns." Economic And Political Weekly. no. 32 (2009): 17-19. JSTOR 25663414
  4. Cust, R. N. "Grammatical Note and Vocabulary of the Language of the Kor-ku, a Kolarian Tribe in Central।ndia." The Journal of the Royal Asiatic Society of Great Britain and।reland. no. 2 (1884): 164 - 179. JSTOR 25196986