ਸਮੱਗਰੀ 'ਤੇ ਜਾਓ

ਖਵਾਰ ਰਿਜ਼ਵੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖਵਾਰ ਰਿਜ਼ਵੀ
Lua error in package.lua at line 80: module 'Module:Lang/data/iana scripts' not found.
ਸਈਅਦ ਸਿਬਤੇ ਹਸਨ ਰਿਜ਼ਵੀ
ਸਈਅਦ ਸਿਬਤੇ ਹਸਨ ਰਿਜ਼ਵੀ
ਮੂਲ ਨਾਮ
سید سبط حسن رضوی
ਜਨਮ(1938-06-01)1 ਜੂਨ 1938
ਮੌਤ15 ਨਵੰਬਰ 1981(1981-11-15) (ਉਮਰ 43)
ਅਹਿਮਦਪੁਰ, ਪਾਕਿਸਤਾਨ
ਮਾਤਾ-ਪਿਤਾ
  • ਸਈਅਦ ਨਜਮ ਉਲ ਹਸਨ ਰਿਜ਼ਵੀ (ਪਿਤਾ)
  • ਅਬੀਦਾ ਬੇਗਮ (ਮਾਤਾ)
ਰਾਸ਼ਟਰੀਅਤਾ ਪਾਕਿਸਤਾਨ
ਨਾਗਰਿਕਤਾਪਾਕਿਸਤਾਨੀ

ਖਵਾਰ ਰਿਜ਼ਵੀ (1 ਜੂਨ 1938 – 15 ਨਵੰਬਰ 1981) ਉਰਦੂ ਅਤੇ ਫ਼ਾਰਸੀ ਦੇ ਕਵੀ ਅਤੇ ਵਿਦਵਾਨ ਸਨ। ਉਨ੍ਹਾਂ ਦਾ ਅਸਲੀ ਨਾਂ ਸਈਅਦ ਸਿਬਤੇ ਹਸਨ ਰਿਜ਼ਵੀ ਸੀ। ਰਿਜ਼ਵੀ ਨੇ ਕਵਿਤਾ ਅਤੇ ਲੇਖ ਲਿਖਣ ਲਈ ਇੱਕ ਕਲਮ-ਨਾਮ ਵਜੋਂ, ਫਾਰਸੀ ਵਿੱਚ "ਖਵਾਰ", ਭਾਵ "ਪੂਰਬ" ਨੂੰ ਅਪਣਾਇਆ। ਰਿਜ਼ਵੀ ਪੂਰਬ, ਪੂਰਬੀ ਜੀਵਨ ਢੰਗ ਅਤੇ ਪੂਰਬੀ ਕਦਰਾਂ-ਕੀਮਤਾਂ ਦਾ ਬਹੁਤ ਵੱਡਾ ਪ੍ਰੇਮੀ ਅਤੇ ਪ੍ਰਸ਼ੰਸਕ ਸੀ।

ਹਵਾਲੇ

[ਸੋਧੋ]
  • Rizvi, Khawar. "All writing of Khawar Rizvi". www.rekhta.org.

ਬਾਹਰੀ ਲਿੰਕ

[ਸੋਧੋ]