ਮਗਰਮੱਛ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Automatic taxobox | name = ਮਗਰਮੱਛ | taxon = ਕ੍ਰੋਕੋਡਾਇਲੀਡੀ | fossil_range = ਈਓਸੀਨ – ਮੌਜੂਦ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1: ਲਾਈਨ 1:
{{Taxobox/core
{{Automatic taxobox
| name = ਮਗਰਮੱਛ
| name = ਮਗਰਮੱਛ
| taxon = ਕ੍ਰੋਕੋਡਾਇਲੀਡੀ
| taxon = ਕ੍ਰੋਕੋਡਾਇਲੀਡੀ

20:37, 2 ਫ਼ਰਵਰੀ 2013 ਦਾ ਦੁਹਰਾਅ

ਮਗਰਮੱਛ
ਨੀਲ ਮਗਰਮੱਛ (Crocodylus niloticus)
Scientific classification
Type species
Crocodylus niloticus
ਲਾਰੌਂਤੀ, ੧੭੬੮

ਮਗਰਮੱਛ (Crocodylidae) ਪਾਣੀ ਵਿੱਚ ਰਹਿਣ ਵਾਲਾ ਇੱਕ ਵਿਸ਼ਾਲ ਚੌਪਾਇਆ ਜਾਨਵਰ ਹੈ ਜੋ ਅਫ਼ਰੀਕਾ, ਏਸ਼ੀਆ, ਅਮਰੀਕਾ ਅਤੇ ਆਸਟਰੇਲੀਆ ਦੇ ਤਪਤ-ਖੰਡੀ ਇਲਾਕਿਆਂ ਵਿੱਚ ਰਹਿੰਦਾ ਹੈ। ਛਿਪਕਲੀਆਂ, ਸੱਪ ਅਤੇ ਮਗਰਮੱਛ ਸਾਰੇ ਹੀ ਪੇਪੜੀਦਾਰ ਡਾਈਐਪਸਿਡ ਹਨ ਪਰ ਮਗਰਮੱਛ ਇੱਕ ਆਰਕੋਸਾਰ ਹੈ ਭਾਵ ਇਹ ਪੰਛੀਆਂ ਅਤੇ ਲੁਪਤ ਡਾਈਨਾਸੋਰਾਂ ਨਾਲ਼ ਵਧੇਰੇ ਮੇਲ ਖਾਂਦਾ ਹੈ।