ਪੇਪੜੀ (ਭੋਂ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"ਭੋਂ ਵਿਗਿਆਨ ਵਿੱਚ '''ਪੇਪੜੀ''' ਜਾਂ '''ਖੇਪੜ''' ਕਿਸੇ ਚਟਾਨੀ ਗ੍ਰਹਿ ਜ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

10:22, 22 ਜਨਵਰੀ 2015 ਦਾ ਦੁਹਰਾਅ

ਭੋਂ ਵਿਗਿਆਨ ਵਿੱਚ ਪੇਪੜੀ ਜਾਂ ਖੇਪੜ ਕਿਸੇ ਚਟਾਨੀ ਗ੍ਰਹਿ ਜਾਂ ਕੁਦਰਤੀ ਉੱਪਗ੍ਰਹਿ ਦੀ ਸਭ ਤੋਂ ਬਾਹਰਲੀ ਠੋਸ ਪਰਤ ਹੁੰਦੀ ਹੈ ਜੋ ਰਸਾਇਣਕ ਤੌਰ 'ਤੇ ਹੇਠਲੀ ਮੈਂਟਲ ਤੋਂ ਵੱਖਰੀ ਹੁੰਦੀ ਹੈ।

ਬਾਹਰਲੇ ਜੋੜ