ਸਰਕਾਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
[[ਸਰਕਾਰ]] {{Lang|en|Government}}ਇਕ ਅਜਿਹੀ ਪ੍ਰਨਾਲ਼ੀ ਹੁੰਦੀ ਹੈ ਜਿਸ ਵਿਚ [[ਵਿਧਾਨਕਾਰ]],[[ਪ੍ਰਸ਼ਾਸ਼ਕ]],ਨਿਆਯਕ ਅਧਕਾਰੀ ਅਤੇ [[ਨੋਕਰਸ਼ਾਹ]] ਪੂਰੇ ਰਾਜ ਦਾ ਨਿਰੰਤ੍ਰਨ ਸੰਗਠਿਤ ਰੁਪ ਵਿਚ ਕਰਦੇ ਹਨ। ਇਹ [[ਸਰਕਾਰ]] ਹੀ ਨਿਸ਼ਚਤ ਕਰਦੀ ਹੈ ਕਿ ਕਿਹੜਾ ਨਿਯਮ ਜਾਂ ਸਿਧਾਂਤ ਰਾਜ ਵਿਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਿਨ ਦੇ ਢਾਂਚੇ ਵਖਰੇ-ਵਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਉਸ ਦੇ ਵੰਸ਼ਜਾਂ ਨੂੰ ਹੀ ਸਰਕਾਰ ਵਿਚ ਰਖਿਆ ਜਾਂਦਾ ਹੈ। ਪਰ ਲੋਕਤੰਤਰ ਵਿਚ ਸਰਕਾਰ ਦੇ [[ਵਿਧਾਨਕਾਰ]] ਅਤੇ [[ਪ੍ਰਸ਼ਾਸ਼ਕ]] ਨੂੰ ਦੇਸ਼ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।
[[ਸਰਕਾਰ]] {{Lang|en|Government}} ਇਕ ਅਜਿਹੀ ਪ੍ਰਨਾਲ਼ੀ ਹੁੰਦੀ ਹੈ ਜਿਸ ਵਿਚ [[ਵਿਧਾਨਕਾਰ]], [[ਪ੍ਰਸ਼ਾਸ਼ਕ]], ਨਿਆਯਕ ਅਧਕਾਰੀ ਅਤੇ [[ਨੋਕਰਸ਼ਾਹ]] ਪੂਰੇ ਰਾਜ ਦਾ ਨਿਰੰਤ੍ਰਨ ਸੰਗਠਿਤ ਰੁਪ ਵਿਚ ਕਰਦੇ ਹਨ। ਇਹ [[ਸਰਕਾਰ]] ਹੀ ਨਿਸ਼ਚਤ ਕਰਦੀ ਹੈ ਕਿ ਕਿਹੜਾ ਨਿਯਮ ਜਾਂ ਸਿਧਾਂਤ ਰਾਜ ਵਿਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਿਨ ਦੇ ਢਾਂਚੇ ਵਖਰੇ-ਵਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਉਸ ਦੇ ਵੰਸ਼ਜਾਂ ਨੂੰ ਹੀ ਸਰਕਾਰ ਵਿਚ ਰਖਿਆ ਜਾਂਦਾ ਹੈ। ਪਰ ਲੋਕਤੰਤਰ ਵਿਚ ਸਰਕਾਰ ਦੇ [[ਵਿਧਾਨਕਾਰ]] ਅਤੇ [[ਪ੍ਰਸ਼ਾਸ਼ਕ]] ਨੂੰ ਦੇਸ਼ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।

11:29, 1 ਅਗਸਤ 2012 ਦਾ ਦੁਹਰਾਅ

ਸਰਕਾਰ Government ਇਕ ਅਜਿਹੀ ਪ੍ਰਨਾਲ਼ੀ ਹੁੰਦੀ ਹੈ ਜਿਸ ਵਿਚ ਵਿਧਾਨਕਾਰ, ਪ੍ਰਸ਼ਾਸ਼ਕ, ਨਿਆਯਕ ਅਧਕਾਰੀ ਅਤੇ ਨੋਕਰਸ਼ਾਹ ਪੂਰੇ ਰਾਜ ਦਾ ਨਿਰੰਤ੍ਰਨ ਸੰਗਠਿਤ ਰੁਪ ਵਿਚ ਕਰਦੇ ਹਨ। ਇਹ ਸਰਕਾਰ ਹੀ ਨਿਸ਼ਚਤ ਕਰਦੀ ਹੈ ਕਿ ਕਿਹੜਾ ਨਿਯਮ ਜਾਂ ਸਿਧਾਂਤ ਰਾਜ ਵਿਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਿਨ ਦੇ ਢਾਂਚੇ ਵਖਰੇ-ਵਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਜਾਂ ਉਸ ਦੇ ਵੰਸ਼ਜਾਂ ਨੂੰ ਹੀ ਸਰਕਾਰ ਵਿਚ ਰਖਿਆ ਜਾਂਦਾ ਹੈ। ਪਰ ਲੋਕਤੰਤਰ ਵਿਚ ਸਰਕਾਰ ਦੇ ਵਿਧਾਨਕਾਰ ਅਤੇ ਪ੍ਰਸ਼ਾਸ਼ਕ ਨੂੰ ਦੇਸ਼ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।