ਸਮੱਗਰੀ 'ਤੇ ਜਾਓ

ਖਾਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੰਨ ਸੁਵੱਨੇ ਭੋਜਨ
ਪੌਦਿਆ ਤੋਂ ਪੈਦਾ ਕਿਤੇ ਭੋਜਨ

ਖਾਣਾ ਜਾਂ ਅੰਨ ਜਾਂ ਭੋਜਨ ਅਜਿਹਾ ਕੋਈ ਵੀ ਪਦਾਰਥ ਹੈ[1] ਜਿਹਨੂੰ ਖਾਣ ਨਾਲ਼ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦੀ ਪੈਦਾਵਾਰ ਜ਼ਿਆਦਾਤਰ ਪੌਦਿਆਂ ਜਾਂ ਜਾਨਵਰਾਂ ਤੋਂ ਕੀਤੀ ਜਾਂਦੀ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹਨ। ਉਸ ਪਦਾਰਥ ਨੂੰ ਜੀਵ ਦੁਆਰਾ ਨਿਗਲਿਆ ਜਾਂਦਾ ਹੈ ਅਤੇ ਜੀਵ ਦੇ ਸਰੀਰ ਦੇ ਸੈੱਲਾਂ ਦੁਆਰਾ ਊਰਜਾ ਪੈਦਾ ਕਰਨ, ਜਾਂ ਜ਼ਿੰਦਗੀ ਚਲਾਉਣ, ਜਾਂ ਵਿਕਾਸ ਕਰਨ ਲਈ ਉਸ ਨੂੰ ਪਚਾਇਆਂ ਜਾਂਦਾ ਹੈ।

ਇਤਿਹਾਸ ਵਿੱਚ ਲੋਕਾਂ ਨੇ ਦੋ ਤਰੀਕਿਆਂ ਨਾਲ ਭੋਜਨ ਪ੍ਰਾਪਤ ਕਿੱਤਾ: ਸ਼ਿਕਾਰ ਰਾਹੀਂ ਇਕੱਠਾ ਕਰਨਾ, ਅਤੇ ਖੇਤੀ ਦੁਆਰਾ। ਅੱਜ ਦੇ ਜ਼ਮਾਨੇ ਵਿੱਚ, ਸੰਸਾਰ ਦੇ ਲੋਕਾਂ ਵਲੋਂ ਖਾਧੇ ਜਾਂਦੇ ਖਾਣੇ ਦੀ ਊਰਜਾ, ਅੰਨ ਸਨਅਤ ਰਾਹੀਂ ਪੈਦਾ ਕੀਤੀ ਜਾਂਦੀ ਹੈ।

ਹਵਾਲੇ

[ਸੋਧੋ]

ਹੋਰ ਜਾਣਕਾਰੀ

[ਸੋਧੋ]
  • Collingham, E. M.: The Taste of War: World War Two and the Battle for Food (2011)
  • Katz, Solomon: The Encyclopedia of Food and Culture, (Scribner, 2003)
  • Marion Nestle: Food Politics: How the Food।ndustry।nfluences Nutrition and Health, University Presses of California, revised and expanded edition 2007,।SBN 0-520-25403-1
  • Mobbs, Michael: Sustainable Food Sydney: NewSouth Publishing, 2012.।SBN 9781920705541

ਬਾਹਰਲੀਆਂ ਕੜੀਆਂ

[ਸੋਧੋ]