ਗੋਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੋਤ ਦਾ ਅਰਥ ਕੁਲ, ਵੰਸ਼, ਖਾਨਦਾਨ ਜਾਂ ਕਬੀਲਾ ਹੈ। ਕਿਸੇ ਸਮੇਂ ਸਾਡੇ ਬਜ਼ੁਰਗ ਕਬੀਲਿਆਂ ਵਿੱਚ ਵੰਡੇ ਹੋਏ ਸਨ ਅਤੇ ਕਬੀਲ਼ੇ ਦੇ ਵਡੇਰੇ ਦੇ ਨਾਂ ਨਾਲ ਜਾਣੇ ਜਾਂਦੇ ਸਨ।ਹਿੰਦੂ, ਸਿੱਖ ਅਤੇ ਭਾਰਤੀ ਇਸਲਾਮ ਧਰਮ ਵਿੱਚ ਲੋਕਾਂ ਦੀ ਪਛਾਣ ਧਰਮ ਦੇ ਨਾਲ -ਨਾਲ ਜਾਤਾਂ ਅਤੇ ਗੋਤਾਂ ਨਾਲ ਜੁੜੀ ਹੋਈ ਹੈ।ਬਹੁਤੇ ਗੋਤ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਆਦਿ ਵਿੱਚ ਸਾਂਝੇ ਹਨ।ਧਰਮ ਦੀ ਵੱਡੀ ਪਛਾਣ ਛਤਰੀ ਹੇਠ ਜਾਤਾਂ ਅਤੇ ਗੋਤਾਂ ਦੀਆਂ ਮੁਕਾਬਲਤਨ ਥੋੜ੍ਹੀ ਗਿਣਤੀ ਨੂੰ ਦਰਸਾਉਂਦੀਆਂ ਤਹਾਂ ਮੌਜੂਦ ਹਨ।ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਗੋਤ, ਕਬੀਲੇ, ਜਾਤਾਂ ਪਹਿਲਾਂ ਮੌਜੂਦ ਸਨ; ਧਰਮ ਬਾਅਦ ਵਿੱਚ ਅਪਣਾਇਆ।ਲੋਕਾਂ ਨੇ ਪ੍ਰਚਾਰ, ਸਿਆਸਤ ਅਤੇ ਧਾਰਮਿਕ ਆਗੂਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਧਰਮ ਦੀ ਬਦਲੀ ਤਾਂ ਕਰ ਲਈ ਪਰ ਆਪਣੀ ਗੋਤ ਵਾਲੀ ਪਛਾਣ ਨੂੰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖਿਆ।

ਭਾਟੀਆ[ਸੋਧੋ]

ਬੁੱਟਰ
ਸੂਚ
ਗਰੇਵਾਲ

ਝਿੰਜਰ

ਹਵਾਲੇ[ਸੋਧੋ]