ਸਮੱਗਰੀ 'ਤੇ ਜਾਓ

ਚਾਰਲਸ ਹੋਕਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚਾਰਲਸ ਫਰਾਂਸਿਸ ਹੋਕਤ (17 ਜਨਵਰੀ 1916 – 3 ਨਵੰਬਰ 2000) ਇੱਕ ਅਮਰੀਕੀ ਭਾਸ਼ਾ ਵਿਗੀਆਨੀ ਸੀ। ਉਸਨੇ ਅਮਰੀਕੀ ਸਰੰਚਨਾਵਾਦੀ ਭਾਸ਼ਾ ਵਿਗਿਆਨ ਵਿੱਚ ਬਹੁਤ ਸਾਰੇ ਪ੍ਰਭਾਵਸ਼ਾਲੀ ਵਿਚਾਰ ਵਿਕਸਿਤ ਕੀਤੇ।

ਹਵਾਲੇ

[ਸੋਧੋ]