ਸਮੱਗਰੀ 'ਤੇ ਜਾਓ

ਚੌਪਈ ਛੰਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਚੌਪਈ ਇੱਕ ਪੰਜਾਬੀ ਮਾਤ੍ਰਿਕ ਛੰਦ ਹੈ। ਇਸ ਵਿੱਚ 4 ਤੁਕਾਂ ਦੇ ਬੰਦ ਹੁੰਦੇ ਹਨ ਅਤੇ ਹਰ ਤੁਕ ਵਿੱਚ 15 ਜਾਂ 16 ਮਾਤਰਾਵਾਂ ਹੁੰਦੀਆਂ ਹਨ ਅਤੇ 8 ਮਾਤਰਾਵਾਂ ਤੋਂ ਬਾਅਦ ਵਿਸਰਾਮ ਹੁੰਦਾ ਹੈ।[1]

ਨਿਰੁਕਤੀ

[ਸੋਧੋ]

"ਚੌਪਈ" ਦਾ ਅਰਥ ਹੁੰਦਾ ਹੈ "ਚਾਰ ਚਰਨਾਂ ਵਾਲਾ"।[2]

ਹਵਾਲੇ

[ਸੋਧੋ]
  1. ਜਸਵਿੰਦਰ ਕੌਰ, ਡਾ. ਚਰਨਜੀਤ ਕੌਰ (2012). ਆਧੁਨਿਕ ਪੰਜਾਬੀ ਕਾਵਿ ਦਾ ਛੰਦ-ਪ੍ਰਬੰਧ. ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 151.
  2. ਡਾ. ਜੋਗਾ ਸਿੰਘ. "ਚੌਪਈ". ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. Retrieved 29 ਜੁਲਾਈ 2016.