ਸਮੱਗਰੀ 'ਤੇ ਜਾਓ

ਜਪਾਨੀ ਕਾਂਜੀ ਰੈਡੀਕਲ ਦਾ ਟੇਬਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਾਂਜੀ ਲਿਪਾਂਕ, ਜਾਂ ਗਰਾਫੀਕਲ ਹਿੱਸੇ ਹੁੰਦੇ ਹੈ ਜੋ ਕੀ ਜਪਾਨੀ ਕਾਂਜੀ ਨੂੰ ਸ਼ਬਦਕੋਸ਼ ਵਿੱਚ ਸੰਗਠਿਤ ਕਰਨ ਲਈ ਵਰਤੇ ਜਾਂਦੇ ਹਨ। ਇਹ ਚੀਨੀ ਰੈਡੀਕਲ ਦੇ 214 ਅਨੁਵਾਦ ਹਨ। ਕਾਂਗਕਸੀ ਵਾਰਵਾਰਤਾ 214 ਰੈਡੀਕਲ (ਮੂਲ ਸ਼ਬਦ) ਦੇ ਜੁੱਟ ਤੋਂ ਬਣਿਆ ਹੈ ਜੋ ਕੀ 47,035 ਅੱਖਰਾਂ ਤੋਂ ਵਿਉਤਪੰਨ ਹੋਇਆ ਹੈ।[1]

ਉਦਾਹਰਣਾਂ (ਕਦੇ ਕਦੇ ਵਰਤੇ ਜਾਂਦੇ ਉਚਾਰਣ ਬਰੈਕਟ ਵਿੱਚ ਹਨ)
ਕਾਂਜੀ ਮਤਲਬ Go-on Kan-on Tō-on Kan'yō-on
ਚਮਕੀਲਾ myō mei (min)
ਜਾਣਾ gyō

(an)
ਅਤਿਅੰਤ goku kyoku
ਮੋਤੀ shu shu ju (zu)
ਡਿਗ਼ਰੀ do (to)
ਵਾਹਣ (shu) (shu) yu
ਮਰਦਾਨਾ
ਭਾਲੂ
ਬੱਚਾ shi shi su
ਸਾਫ shō sei (shin)
ਰਾਜਧਾਨੀ kyō kei (kin)
ਸਿਪਾਹੀ hyō hei
ਤਕੜਾ kyō

ਰੈਡੀਕਲ ਦਾ ਟੇਬਲ

[ਸੋਧੋ]
ਅੰਕ ਰੈਡੀਕਲ ਦਾ ਰੂਪ ਭੇਦ ਲਕੀਰ ਸੰਖਿਆ ਅਰਥ ਤੇ ਵਾਚਣ ਵਾਰਵਾਰਤਾ ਜੋਯੋ ਵਾਰਵਾਰਤਾ ਉਦਾਹਰਨ ਸਮੂਹ
1 1 ਇੱਕ (いち ਇਚੀ?) 42 50 七三丈不丘世
2 1 ਲਾਈਨ (ぼう ਬੋ?) 21
3 1 ਬਿੰਦੀ (てん ਤੇਨ?) 10 丸主
4 丿 1 ਝੁਕਾਅ ( ਨੋ?) 33 久之乎
5 (乚) 1 ਦੂਸਰਾ (おつ ਓਤਸੁ?) 42 九也
6 1 ਹੁੱਕ (はねぼう ਹਾਨੇਬੋ?) 19 了事
7 2 ਦੋ (ふた ਫੁਤਾ?) 29 五井些亞
8 2 ਢੱਕਣ (なべぶた ਨਾਬੇਬੁਤਾ?) 38 亡交京
9 (亻,𠆢) 2 ਮਨੁੱਖ (ひと ਹਿਤੋ?) 794 83 仁休位今 Top 25%
10 2 ਲੱਤਾਂ (にんにょう ਨਿੰਨਯੋ?) 52 兄元
11 (𠆢) 2 ਪ੍ਰਵੇਸ਼ ਕਰਨਾ (いる ਇਰੁ?) 28 入全兩
12 (ハ) 2 ਅੱਠ (はちがしら ਹਾਚੀਗਾਸ਼ਿਰਾ?) 44 公六共兵
13 2 upside down box (まきがまえ makigamae?) 50 内再
14 2 ਉਛਾੜ (わかんむり ਵਾਕਾਂਮੁਰੀ?) 30 冗冠
15 2 ਬਰਫ਼ (にすい ਨਿਸੁਈ?) 115 冬冶冷凍
16 2 ਡੈਸਕ (つくえ ਸੁਕੁਏ?) 38
17 2 ਡੱਬਾ,, ਖੁੱਲਾ ਮੂੰਹ (うけばこ ukebako?) 23 凶出函
18 (刂,⺈) 2 ਤਲਵਾਰ (かたな ਕਟਾਨਾ?) 377 37 刀分切初利刻則前 Top 75%
19 2 ਤਾਕਤ (ちから ਚਿਕਾਰਾ?) 163 力加助勉 Top 75%
20 2 ਜੱਫੀ (つつみがまえ ਸੁਸੁਮੀਗਾਮਾਏ?) 64 勾包
21 2 ਚਮਚਾ (さじのひ ਸਾਜਿਨੋਹੀ?) 19 化北
22 2 ਬਕਸਾ (はこがまえ ਹਾਕੋਗਾਮਾਏ?) 64
23 亡 () 3 ਮਿਰਤਕ (かくしがまえ ਕਾਕੁਸ਼ੀਗਾਮਾਏ?) 17 亡 妄 忙 忘 盲 荒 望 慌 網
24 2 ਦਸ, ਸਮੁੱਚਾ (じゅう ਜੂ?) 55 35 十千午半博 Top 75%
25 (⼘,⺊) 2 ਫਾਲ (ぼくのと ਬੋਕੁਨੋਤੋ?) 45 占卦
26 (㔾) 2 ਸਮੁੰਦਰl (ふしづくり ਫੁਸ਼ੀਦ੍ਜੁਕੁਰੀ?) 40 印危卵
27 2 ਟਿੱਲਾ (がんだれ ਗਾਨਦਾਰੇ?) 129 厚原
28 2 ਇਕਾਂਤ ( ਮੁ?) 40 去參
29 2 ਫਿਰ, ਸੱਜਾ ਹਥ (また ਮਾਤਾ?) 91 友反取受
30 3 ਮੂੰਹ, ਵਿਰਲ (くち ਕੁਚੀ?) 1,146 100 口古可名君否呉告周味命和哲唐善器 Top 25%
31 3 ਵਲਗਣ (くにがまえ ਕੁਨੀਗਾਮਾਏ?) 118 四回國圖 Top 75%
32 3 ਧਰਤੀ (つち ਤ੍ਸੂਚੀ?) 580 42 土在地型城場壁壓 Top 50%
33 3 ਵਿਦਵਾਨ (さむらい ਸਾਮੁਰਾਇ?) 24 士壹
34 3 ਸਰਦੀ (ふゆがしら ਫੁਯੂਗਾਸ਼ਿਰਾ?) 34 夏 夆
35 3 ਸਿਆਲ (すいにょう ਸੂਇਨਯੂ?)
36 3 ਸ਼ਾਮ (ゆうべ ਯੂਬੇ?) 34 夕外多夜
37 3 ਵੱਡਾ, ਬਹੁਤ (だい ਦਾਈ?) 132 大天奈奧 Top 75%
38 3 ਔਰਤ, ਇਸਤਰੀ (おんな ਓਨ੍ਨਾ?) 681 31 女好妄妻姉始姓姫 Top 50%
39 3 ਬੱਚਾ, ਬੀਜ ( ਕੋ?) 83 子孔字學
40 3 ਛੱਤ (うかんむり ਉਕਾਨਮੁਰੀ?) 246 37 守家寒實 Top 50%
41 3 ਸਨ (ਨਾਪਣ ਦੀ ਸ਼ਾਖਾ) (すん ਸਨ?) 40 寸寺尊將 Top 75%
42 (⺌, ⺍) 3 ਛੋਟਾ (ちいさい ਚਿਸਾਈ?) 41 小少
43 (尤,尣) 3 ਅਸੰਤੋਖਜਨਕ (まげあし ਮਾਗੇਆਸ਼ੀ?) 66
44 3 ਲਾਸ਼ (しかばね ਸ਼ਿਕਾਬਾਨੇ?) 148 尺局 Top 75%
45 3 ਪੁੰਗਰਨਾ (てつ ਤੇਤਸੁ?) 38
46 3 ਪਹਾੜ (やま ਯਾਮਾ?) 636 山岡岩島 Top 75%
47 (川,巜) 3 ਨਦੀ (かわ ਕਾਵਾ?) 26 川州巡
48 3 ਕੰਮ (たくみ ਤਾਕੁਮੀ?) 17 工左巫差
49 已 (,巳) 3 ਆਪਣਾ ਆਪ (おのれ ਓਨੋਰੇ?) 20 己巳
50 3 ਪਗੜੀ (はば ਹਾਬਾ?) 295 市布帝常 Top 75%
51 3 ਸੁੱਕਾ (ほし ਹੋਸ਼ੀ?) 9 平年
52 3 ਛੋਟਾ ਧਾਗਾ (いとがしら ਇਤੋਗਾਸ਼ੀਰਾ?) 50 幻幼
53 广 3 ਬਿੰਦੂ-ਅੰਕਿਤ ਚਟਾਨ (まだれ ਮਾਦਾਰੇ?) 15 序店府度座庭廣廳
54 3 lਲੰਬਾ ਉਲਾਂਘ (いんにょう ਇਨਨਯੋ?) 9
55 3 ਦੋ ਹੱਥ, ਵੀਹ (にじゅうあし ਨਿਜੁਆਸ਼ੀ?) 50
56 3 ਪ੍ਰਦਰਸ਼ਨ, ਤੀਰ (しきがまえ ਸ਼ਿਕੀਗਾਮਾਏ?) 15 式弑
57 3 ਕਮਾਨ (ゆみ ਯੁਮੀ?) 165 弓引弟弱彌 Top 75%
58 (彑) 3 ਸੂਰ ਦਾ ਸਿਰ (けいがしら ਕੇਈਗਾਸ਼ੀਰਾ?) 25
59 3 ਬਾਲ, ਦਾੜੀ (さんづくり sandzuਸਾਨਦ੍ਜ਼ੂਕੁਰੀ?) 62 形彦
60 3 ਕਦਮ ਚੁੱਕਣਾ (ぎょうにんべん ਗਯੋਉਨਿਨਬੇਨ?) 215 役彼後得徳徼 Top 75%
61 (忄,⺗) 4 ਦਿਲ (りっしんべん ਰਿਸਸ਼ੀਨਬੇਨ?) 1,115 67 必忙忌性悪情想 Top 25%
62 4 ਬਰਛਾ (かのほこ ਕਾਨੋਹੋਕੋ?) 116 成式弐戦
63 戸 (,户) 4 ਦਰਵਾਜ਼ਾ, ਘਰ (とびらのと ਤੋਬੀਰਾਨੋਤੋ?) 44 戸戻所
64 (扌,龵) 4 ਹੱਥ ( ਤੇ?) 1,203 68 手 才 挙 拜 拳 掌 掣 擧 (持 掛 打 批 技 抱 押) Top 25%
65 4 ਸ਼ਾਖਾ (しにょう ਸ਼ਿੰਯੋ?) 26 攱攲
66 攵 () 4 ਮਾਰਨਾ, ਚਾਬਕ (のぶん ਨੋਬੁਨ?) 296 收敍數斅 Top 75%
67 4 ਲਿਪੀ, ਸਾਹਿਤ (ぶん ਬੁਨ?) 26 文 斊 斈 斌 斐 斑 斕
68 4 ਡੋਬਕ (とます ਤੋਮਾਸੁ?) 32 料 斡
69 4 ਕੁਹਾੜੀ (おの ਓਨੋ?) 55 斦 斧 新 斥 斬 斷
70 4 ਰਸਤਾ, ਵਰਗਾਕਾਰ, ਬੇੜਾ (ほう ਹੋ?) 92 方 放 旅 族
71 (旡) 4 ਨਹੀਂ ਹੈ (むにょう ਮੁਨਯੋ?) 12 无 旡 既 旣
72 4 ਸੂਰਜ, ਦਿਨ (にち ਨਿਚੀ?) 453 51 日白百明的映時晩 Top 50%
73 4 ਬੋਲਨਾ (いわく ਈਵਾਕੁ?) 37 書 最 晉 曷 曹 曾
74 (⺝) 4 ਚੰਨ, ਮਹੀਨਾ; ਸਰੀਰ (つき ਸੁਕੀ?) 69 47 有 服 青 朝 Top 50% (肉)
75 4 ਪੇੜ ( ਕੀ?) 1,369 86 木 杢 板 相 根 森 楽 機 末 本 杉 林 Top 25%
76 4 ਵਾਸੀ ਲੇਣਾ, ਕਮੀ (あくび ਆਕੁਬੀ?) 235 欣 欽 欧 欲 歌
77 4 ਰੁਕਨਾ (とめる ਤੋਮੇਰੁ?) 99 正 歩 此 步 武 歪 歲
78 (歺) 4 ਮਿਰਤੁ (がつへん ਗਾਤ੍ਸੁਹੇਨ?) 231 死 列 殕
79 4 ਹਥਿਆਰ (ほこつくり ਹੋਕੋਤ੍ਸੁਕੁਰੀ?) 93 役 投 殴 殷
80 (,⺟) 4 ਮਾਂ (なかれ-nakare; はは ਹਾਹਾ?) 16 毋 母 毎 姆 梅
81 4 ਤੁਲਨਾ ਹੋਣੀ (くらべる ਕੁਰਾਬੇਰੁ?) 21 皆 批 毕 毖 毘 毚
82 4 ਬਾਲ ( ਕੇ?) 211 毟 毡 毦 毫 毳 耗
83 4 ਕਬੀਲਾ (うじ ਉਜੀ?) 10 氏 民 紙 婚 氓
84 4 ਭਾਫ਼ (きがまえ ਕੀਗਾਮਾਏ?) 17 気 汽 氧
85 (氵,氺) 4 ਪਾਣੀ (みず ਮਿਜ਼ੁ?) 1,595 98 水 永 泳 決 治 海 演 漢 瀬 Top 25%
86 (灬) 4 ਅੱਗ ( ਹੀ?) 639 火 灯 毯 爆 (烈 烹 焦 然 煮) Top 75%
87 (爫,⺥,⺤) 4 ਪੰਜਾ (つめ ਤ੍ਸੁਮੇ?) 36 爬 爯 爭 爰 爲
88 4 ਪਿਤਾ (ちち ਚੀਚੀ?) 10 斧 釜
89 4 ਘੋਲਨਾ (こう ਕੋ?) 16 爼 爽 爾
90 (丬) 4 ਟੁੱਟੀਲਕੜੀ (しょうへん ਸ਼ੋਹੇਨ?) 48 牀 奘 牃
91 4 (a) slice (かた kata?) 77 版 牌 牒
92 5 ਜ਼ਹਿਰ ਵਾਲੇ ਦੰਦ (きばへん ਕਿਬਾਹੇਨ?) 9 芽 呀 牚
93 (牜, ⺧) 4 ਗਾਂ (うし ਉਸ਼ੀ?) 233 告 牟 牧 物 特 解
94 (犭) 4 ਕੁੱਤਾ (いぬ ਇਨੁ?) 444 犬 犯 狂 狙 狗 献 獣 Top 75%
95 5 ਹਨੇਰਾ (げん ਗੇਨ?) 6 弦玆
96 (, 玊, ⺩) 4 ਰਾਜਾ (おう-ō; たま ਤਾਮਾ?) 473 王 玉 主 弄 皇 理 差 聖 Top 75%
97 6 ਖ਼ਰਬੂਜ਼ਾ (うり ਉਰੀ?) 55 呱 瓞
98 5 ਟਾਇਲ (かわら ਕਾਵਾਰਾ?) 174 瓧 瓮 甄
99 5 ਮਿੱਠਾ (あまい ਆਮਾਈ?) 22 柑 甜 酣
100 5 ਜਿੰਦਗੀ (うまれる ਉਮਾਰੇਰੁ?) 22 牲 笙 甥
101 (甩) 5 ਵਰਤਣਾ (もちいる ਮੋਚਿਰੁ?) 10 佣 甬 甯
102 5 ਖੇਤ ( ਤਾ?) 192 田 町 思 留 略 番 Top 75%
103 (⺪) 5 ਕਪੜਾ (ひき ਹਿਕੀ?) 15 疏 楚 胥 延
104 5 ਬਿਮਾਰੀ (やまいだれ ਯਾਮਾਈਦਾਰੇ?) 526 病 症 痛 癌 癖 Top 75%
105 5 ਕਦਮ (はつがしら ਹਾਤ੍ਸੁਗਾਸ਼ੀਰਾ?) 15 発 登
106 5 ਚਿੱਟਾ (しろ ਸ਼ੀਰੋ?) 109 皃 的 皆 皇
107 5 ਚਮੜੀ (けがわ ਕੇਗਾਵਾ?) 94 披 彼 波
108 5 ਭੋਜਨ (さら ਸਾਰਾ?) 129 盂 盉 盍 監 蘯
109 5 ਅੱਖ ( ਮੇ?) 647 目 見 具 省 眠 眼 観 覧
110 5 ਬਰਛਾ (むのほこ ਮੁਨੋਹੋਕੋ?) 65 茅 矜
111 5 ਤੀਰ ( ਯਾ?) 64 医 族 矩
112 5 ਪੱਥਰ (いし ਈਸ਼ੀ?) 499 石 岩 砂 破 碑 碧 Top 75%
113 (礻) 5 ਦਿਖਾਣਾ (しめす ਸ਼ੀਮੇਸੁ?) 213 示 奈 祭 禁 礼 社 神 視 福 Top 75%
114 5 ਪੈੜ (ぐうのあし ਗੁਨੋਆਸ਼ੀ?) 12 禹 禺 禽
115 5 ਦੋ ਟਾਹਣੀ ਵਾਲਾ ਪੇੜ (のぎ ਨੋਗੀ?) 431 利 私 季 和 科 香 秦 穀
116 5 ਗੁਫਾ (あな ਆਨਾ?) 298 空 突 窅 窘 窩 窶 竇
117 5 ਸਿੱਧਾ (たつ ਤਾਤ੍ਸੁ?) 101 立 音 産 翌 意 新 端 親 競
118 (⺮) 6 ਬਾਂਸ (たけ ਤਾਕੇ?) 953 竺 笑 第 等 簡 Top 75%
119 6 ਚੌਲ (こめ ਕੋਮੇ?) 318 料 断 奥 糊 麟
120 (糹) 6 ਧਾਗਾ (いと ਇਤੋ?) 823 49 系 級 紙 素 細 組 終 絵 紫 Top 50%
121 6 ਮਿੱਟੀ ਦਾ ਮਰਤਬਾਨ (かん ਕਾਨ?) 77 缶 缸 窑 陶
122 罒 (,罓,⺲,⺳) 5 ਜਾਲਾ (あみがしら ਆਮੀਗਾਸ਼ੀਰਾ?) 163 買 罪 置 羅
123 (⺶,⺷) 6 ਭੇਡ (ひつじ ਹੀਤਸੁਜੀ?) 156 着 羚 翔 着
124 6 ਖੰਭ (はね ਹਾਨੇ?) 220 習 翀 翁 翔
125 耂 (,⺹) 4 ਬੁੱਢਾ (ろう ਰੋ?) 22 耆孝耋
126 6 ਦਾੜੀ (しかして ਸ਼ੀਕਾਸ਼ੀਤੇ?) 22 耎耐耑
127 6 ਹਲ਼ (らいすき ਰਾਈਸੁਕੀ?) 84 耔 耝 耨 耰
128 6 ਕੰਨ (みみ ਮੀਮੀ?) 172 取 聞 職 叢
129 (⺻) 6 ਬੁਰਸ਼ (ふでづくり ਫੁਦੇਦ੍ਜੁਕੁਰੀ?) 19 律 書 建
130 (⺼,月) 6 ਮਾਸ (にく ਨੀਕੁ?) 674 肉 肖 股 胃 腅 脤 Top 50% (月)
131 7 ਮੰਤਰੀ (しん ਸ਼ਿਨ?) 16 臥 宦 蔵
132 6 ਆਪਾ (みずから ਮੀਜ਼ੁਕਾਰਾ?) 34 自 臫 臬 臲
133 6 ਆਉਣਾ (いたる ਇਤਾਰੁ?) 24 致 臸 臺
134 6 ਉੱਖਲੀ (うす ਉਸੁ?) 71 桕 舅 舂 鼠 插
135 6 ਜੀਬ (した ਸ਼ਿਤਾ?) 31 乱 适 話 舍
136 7 ਵਿਰੋਧੀ (ます ਮਾਸੁ?) 10 舛 舜 舞
137 6 ਬੇੜੀ (ふね ਫ਼ੁਨੇ?) 197 航 船 艦
138 6 ਰੁਕਨਾ (うしとら ਊਸ਼ੀਤੋਰਾ?) 5 良 飲 很
139 6 ਰੰਗ (いろ ਇਰੋ?) 21 色 艴 艷
140 艹 (,䒑) 3 ਘਾਹ (くさ ਕੁਸਾ?) 1,902 共 花(37) 英 苦 草 茶 落 幕 靴 鞄 薬 Top 50%
141 6 ਸ਼ੇਰ ਦੀ ਧਾਰੀ (とらかんむり ਤੋਰਾਕਾਨਮੁਰੀ?) 114 虎 虐 彪 虒
142 6 ਕੀੜਾ (むし ਮੁਸ਼ੀ?) 1,067 蚯 蚓 強 触 蟻 蟹
143 6 ਖੂਨ ( ਚੀ?) 60 洫 衁 衅 衆
144 6 ਜਾਣਾ, ਕਰਨਾ (ぎょう ਗਯੋ?) 53 行 衍 術 衝
145 (衤) 6 ਕੱਪੜੇ (ころも ਕੋਰੋਮੋ?) 607 衣 装 裁 (初 被 複)
146 西 (襾,覀) 6 ਪੱਛਮ (にし ਨੀਸ਼ੀ?) 29 西 要 覊
147 7 ਦੇਖਣਾ (みる ਮੀਰੁ?) 161 規 親 覺 觀
148 7 ਸਿੰਗ (つの ਤਸੁਨੋ?) 158 觚 解 觕 觥 觸
149 (訁) 7 ਬੋਲੀ (こと ਕੋਤੋ?) 861 54 誁 詋 詔 評 詗 詥 試 詧 Top 50%
150 7 ਵਾਦੀ (たに ਤਾਨੀ?) 54 谿 豀 谸
151 7 ਫਲੀ (まめ ਮਾਮੇ?) 68 豈 豐 豎
152 7 ਸੂਰ (いのこ ਇਨੋਕੋ?) 148 豕 豚 象
153 7 ਬਿੱਲੀ (むじな ਮੁਜੀਨਾ?) 140 豹 貌 貓 貉
154 7 ਖ਼ੋਲ (かい ਕਾਈ?) 277 32 財 賊 賜 贛 貧 貨 貫 貿 Top 50%
155 7 ਲਾਲ,ਨਿਰਾ (あか ਆਕਾ?) 31 赫 赭
156 (赱) 7 ਦੌੜਨਾ (はしる ਹਾਸ਼ੀਰੁ?) 285 赴 起 超
157 (⻊) 7 ਪੈਰ (あし ਆਸ਼ੀ?) 580 跑 跨 跟 跪 路
158 7 ਸਰੀਰ ( ਮੀ?) 97 躬 躲 軀
159 7 ਗੱਡੀ (くるま ਕੁਰੁਮਾ?) 361 軌 軟 較 軍 載
160 7 ਮਸਾਲੇਦਾਰ, ਕੌੜਾ (からい ਕਾਰਾਈ?) 36 辜 辟 辣 辦 辨
161 7 ਸਵੇਰਾ (しんのたつ ਸ਼ੀਨਨੋਤਾਤ੍ਸੁ?) 15 辱 農
162 ⻌ (,辶) 3 ਤੋਰ (しんにゅう ਸ਼ਿੰਨਨਯੂ?) 381 38 巡 迎 通 追 逃 迎 進 Top 50%
163 (,⻏) 3 ਸ਼ਹਿਰ (むら ਮੁਰਾ?) 350 30 那 邦 郎 部 郭 都 鄉 Top 50% (阝)
164 7 ਸਾਕੇ, ਦਾਰੂ (とり ਤੋਰੀ?) 290 酒 醉 油 醒 酸 Top 75%
165 7 ਵੰਡਣਾ (のごめ ਨੋਗੋਮੇ?) 14 釉 釋
166 7 ਪਿੰਡ (さと ਸਾਤੋ?) 14 野 野
167 (釒) 8 ਸੋਨਾ (かね ਕਾਨੇ?) 806 銀 銅 釘 銳 鋞 鋙 鉒 鉍 鉗 鈡 鈠 Top 50%
168 (镸) 8 ਲੰਬਾ,ਨੇਤਾ (ながい-ਨਾਗਾਈ; ちょう ਚ੍ਯੋ?) 55
169 8 ਕਿਵਾੜ (もん ਮੋਨ?) 246 間 閑 關 闘 閉 開 閏 間 關
170 (,⻖) 3 ਮੋਰਚਾ, ਬੰਨ (ぎふのふ ਗਿਫੁਨੋਫੁ?) 348 30 阪 防 阻 陆 陘 院 险 陳 Top 50% (阝)
171 8 ਗ਼ੁਲਾਮ (れいづくり ਰੇਈਦ੍ਜੂਕਾਰੀ?) 12 隸 隺
172 8 ਪੁਰਾਣਾ ਪੰਛੀ (ふるとり ਫੁਰੁਤੋਰੀ?) 233 雀 集 雁 难 雀 雅
173 (⻗) 8 ਮੀਂਹ (あめ ਆਮੇ?) 298 雾 霜 雪 霸 雲 霧 Top 75%
174 (靑) 8 ਹਰਾ, ਨੀਲਾ (あお ਆਓ?) 17 靕 靖 靜
175 8 ਗਲਤ (あらず ਆਰਾਜ਼ੁ?) 25 靠 靠 靟
176 (靣) 9 ਮੂੰਹ (めん ਮੇਨ?) 66 靦 靨
177 9 ਚਮੜੀ (かくのかわ ਕਾਕੁਨੋਕਾਵਾ?) 305 靴 鞍 鞅 鞍 鞭
178 10 ਭੂਰੀ ਚਮੜੀ (なめしがわ ਨਾਮੇਸ਼ੀਗਾਵਾ?) 100 韋 韓 韜
179 9 ਪਿਆਜ਼ ਵਰਗੀ ਇੱਕ ਗੰਢਦਾਰ ਬਨਸਪਤੀ (にら ਨਿਰਾ?) 20 韱 韲
180 9 ਅਵਾਜ਼ (おと ਓਤੋ?) 43 韶 韻 韾
181 9 ਵੱਡਾ ਖ਼ੋਲ (おおがい ਓਗਾਈ?) 372 頃 項 順 須 領 頭 頩 頂
182 (𠘨) 9 ਹਵਾ (かぜ ਕਾਜ਼ੇ?) 182 風 颱 飄 颿 颪
183 9 ਉੜਨਾ (とぶ ਤੋਬੁ?) 92 飜 飝
184 (飠) 9 ਖਾਣਾ (しょく ਸ਼ਯੋਕੁ?) 403 飯 飲 餓 餘 餐 養
185 9 ਗਰਦਨ, ਸਿਰ (くび ਕੁਬੀ?) 20 馗 馘
186 9 ਖੁਸ਼ਬੂ (においこう ਨਿਓਇਕੋ?) 37
187 10 ਘੋੜਾ (うま ਉਮਾ?) 472 馮 馴 馳 駐 驚
188 10 ਹੱਡੀ (ほね ਹੋਨੇ?) 185 骼 髒 髀 骿 骾
189 (髙) 10 ਲੰਬਾ, ਉੱਚਾ (たかい ਤਾਕਾਈ?) 34 髚 髛
190 10 ਬਾਲ (かみがしら ਕਾਮੀਗਾਸ਼ੀਰਾ?) 243 髮 鬚 鬆 鬍 髦
191 10 ਲੜਾਈ (とうがまえ ਤੋਗਾਮਾਏ?) 23 鬧 鬪
192 10 ਔਸ਼ਧੀ (ちょう ਚਯੋ?) 8 鬰 鬱
193 10 ਔਸ਼ਧੀ, ਕੜਾਹਾ (かなえ ਕਾਨਾਏ?) 73 鬶 鬷 鬸
194 10 ਭੂਤ, ਰਾਖਸ਼ (おに ਓਨੀ?) 141 魂 魁 鬽 魄
195 11 ਮੱਛੀ (うお ਊਓ?) 571 鯉 鮑 魛 魜 魝 魞 魟 魠
196 11 ਪੰਛੀ (とり ਤੋਰੀ?) 750 鳫 鳮 鳱 鳳 鳴 鳿 雞 鳴 鴻 鴛
197 11 ਨਮਕ ( ਰੋ?) 44 鹹 鹼 鹽
198 鹿 11 ਹਿਰਨ (しか ਸ਼ੀਕਾ?) 104 塵 麃 麋 麉 麟
199 麦 () 7 ਕਣਕ (むぎ ਮੁਗੀ?) 131 麴 麵 麱 麨 麺
200 11 ਪੱਟ (あさ ਆਸਾ?) 34 麼 魔
201 黄 () 11 ਪੀਲਾ (きいろ ਕਿਰੁ?) 42 黊 黌
202 12 ਬਾਜਰਾ (きび ਕੀਬੀ?) 46 黏 黎
203 黒 () 11 ਕਾਲਾ (くろ ਕੁਰੋ?) 172 點 黛 黱 黨
204 12 ਕਢਾਈ (ふつ ਫੁਤ੍ਸੁ?) 8 黼 黻
205 13 ਡੱਡੂ (べん ਬੇਨ?) 40 黿 鼈
206 13 ਕੁਰਬਾਨੀ ਤਿਪਾਈ (かなえ ਕਾਨਾਏ?) 14 鼏 鼒
207 13 ਢੋਲ (つづみ ਤ੍ਸੁਦ੍ਜ਼ੁਮੀ?) 46 鼗 鼘
208 13 ਚੂਹਾ (ねずみ ਨੇਜ਼ੁਮੀ?) 92 鼢 鼣 鼤
209 14 ਨੱਕ (はな ਹਾਨਾ?) 49 鼼 鼽 鼿
210 14 ਇਕਸਾਰ, ਬਰਾਬਰ (せい ਸੇਈ?) 18 齋 齏 齏
211 歯 () 12 ਦੰਦ ( ਹਾ?) 162 齡 齠 齗
212 竜 () 10 ਡਰੈਗਨ (りゅう ਰਯੂ?) 14 龖 龘
213 亀 () 11 ਕੱਛੂ, ਕੱਛੂਕੁੰਮਾ (かめ ਕਾਮੇ?) 24
214 17 ਬੰਸਰੀ (やく ਯਾਕੂ?) 19

ਕਾਂਗਕਸੀ ਦੁਆਰਾ ਬੇਪਛਾਣੇ ਜਾਨ ਵਾਲੇ ਰੈਡੀਕਲ

[ਸੋਧੋ]
ਨਵਾ ਰੈਡੀਕਲ ਲਕੀਰ ਸੰਖਿਆ ਕਾਂਜੀ ਨੋਟ
2 ਦਾ ਰੂਪ ਭੇਦ
𠆢 2 Some dictionaries use 个.
丷 (䒑) 2 艸/艹ਦਾ ਰੂਪ ਭੇਦ
2 Katakana -ma.
2 Japanese nine, きゅう-kyū.
2 Katakana -yu.
2 From 丿.
2 ਦਾ ਰੂਪ ਭੇਦ
3 ਦਾ ਰੂਪ ਭੇਦ
3 ਦਾ ਦਾ ਰੂਪ ਭੇਦ
3 ਦਾ ਰੂਪ ਭੇਦ
3 From .
3 From .
3 及 = 丿 + ㇋ + ㇃.
3 From 丿.
3 ਦਾ ਰੂਪ ਭੇਦ
3 ਦਾ ਰੂਪ ਭੇਦ
3 ਦਾ ਰੂਪ ਭੇਦ
3 ਦਾ ਰੂਪ ਭੇਦ
4 ਦਾ ਰੂਪ ਭੇਦ
4 From .
4 井 = + ノ + |
4 From .
4 ਦਾ ਰੂਪ ਭੇਦ
4 Japanese five.
4 From 屮/艸/艹
4 From 已/己
4 ਦਾ ਰੂਪ ਭੇਦ
5 ਦਾ ਰੂਪ ਭੇਦ
5 Modern form of 丗, from 山 + .
5 From 匚 + .
5 册 ਦਾ ਆਧੁਨਿਕ ਰੂਪ, . (⺵)
5 ਦਾ ਰੂਪ ਭੇਦ
8 From + .
8 岡 = 冂 + 䒑 +
8 免 = ⺈ + 口 + | +
8 ਦਾ ਰੂਪ ਭੇਦ
9 ਦਾ ਰੂਪ ਭੇਦ
11 啇 = 立 + 冂 + 古 (十 + )
12 ਦਾ ਰੂਪ ਭੇਦ

ਹੋਰ ਰੈਡੀਕਲ

[ਸੋਧੋ]
ਨਵਾਂ ਰੈਡੀਕਲ (ਆਧਾਰੀ) ਲਕੀਰ ਸੰਖਿਆ ਕਾਂਜੀ ਨੋਟ
2 ਦਾ ਰੂਪ ਭੇਦ ਜਾਂ
6 西ਦਾ ਰੂਪ ਭੇਦ
6 ਦਾ ਰੂਪ ਭੇਦ
ਜੋਇਓ ਕਾਂਜੀ

ਹਵਾਲੇ

[ਸੋਧੋ]