ਟੈਲੀਵਿਜ਼ਨ
ਦਿੱਖ
(ਟੀ ਵੀ ਤੋਂ ਮੋੜਿਆ ਗਿਆ)
ਟੈਲੀਵਿਜ਼ਨ (ਜਾਂ ਟੀ.ਵੀ) ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ (ਕਾਲੇ ਤੇ ਚਿੱਟੇ), ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ 'ਟੀਵੀ' ਜਾਂ 'ਟੈਲੀਵੀਜ਼ਨ' ਦੂਰਸੰਚਾਰ ਦਾ ਇੱਕ ਜ਼ਰੀਆ ਹੈ ਜਿਹਨੂੰ ਤਸਵੀਰਾਂ ਅਤੇ ਅਵਾਜ਼ ਨੂੰ ਭੇਜਣ ਅਤੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਟੀਵੀ ਇੱਕਰੰਗੀ (ਬਲੈਕ ਐਂਡ ਵਾਈਟ), ਰੰਗਦਾਰ ਜਾਂ ਤਿੰਨ-ਪਸਾਰੀ (3ਡੀ) ਤਸਵੀਰਾਂ ਘੱਲਣ ਦੇ ਕਾਬਲ ਹੁੰਦਾ ਹੈ।
ਨਿਰੁਕਤੀ
[ਸੋਧੋ]"ਟੈਲੀਵਿਜ਼ਨ" ਸ਼ਬਦ ਆਇਆ ਹੈ ਪ੍ਰਾਚੀਨ ਯੂਨਾਨੀ ਅਤੇ ਲਾਤੀਨੀ ਤੋਂ।
ਟੈਲੀਵਿਜ਼ਨ ਦੀ ਖੋਜ
[ਸੋਧੋ]ਟੈਲੀਵਿਜ਼ਨ ਦੀ ਖੋਜ ਸੰਨ 1926 ਦੌਰਾਨ ਵਿਗਿਆਨੀ ਜਾਨ ਲਾਗੀ ਬੇਅਰਡ ਨੇ ਕੀਤੀ ਸੀ। ਰੰਗੀਨ ਟੈਲੀਵਿਜ਼ਨ ਦੀ ਖੋਜ 1928 ਈ: ਵਿੱਚ ਕੀਤੀ ਗਈ ਸੀ।
ਟੈਲੀਵਿਜ਼ਨ ਦੀਆਂ ਕਿਸਮਾਂ
[ਸੋਧੋ]ਸਚਿੱਤਰ ਦੇ ਅਧਾਰ ਉੱਤੇ
[ਸੋਧੋ]- ਬੇਰੰਗ ਟੀਵੀ
- ਰੰਗੀਨ ਟੀਵੀ
- 3ਡੀ ਜਾਂ ਤਿੰਨ ਪਸਾਰੀ ਟੀਵੀ
ਤਕਨੀਕ ਦੇ ਅਧਾਰ ਉੱਤੇ
[ਸੋਧੋ]- ਟਿਊਬ ਵਾਲੇ ਟੀਵੀ
- ਐਲ.ਸੀ.ਡੀ
- ਐਲ.ਈ.ਡੀ
ਬਾਹਰਲੇ ਕੜੀਆਂ
[ਸੋਧੋ]- National Association of Broadcasters
- Association of Commercial Television in Europe
- The Encyclopedia of Television Archived 2013-10-06 at the Wayback Machine. at the Museum of Broadcast Communications
- Television's History - The First 75 Years Archived 2013-06-25 at the Wayback Machine.
- Collection Profile - Television Archived 2012-03-14 at the Wayback Machine. at the Canada Science and Technology Museum
- The Evolution of TV, A Brief History of TV Technology in Japan Archived 2013-07-18 at the Wayback Machine. - NHK (Japan Broadcasting Corporation)
- Worldwide Television Standards Archived 2011-08-11 at the Wayback Machine.
ਵਿਕੀਮੀਡੀਆ ਕਾਮਨਜ਼ ਉੱਤੇ ਟੀਵੀ ਨਾਲ ਸਬੰਧਤ ਮੀਡੀਆ ਹੈ।