ਸਮੱਗਰੀ 'ਤੇ ਜਾਓ

ਦ ਫੇਨਮੈਨ ਲੈਕਚਰਜ਼ ਔਨ ਫਿਜ਼ਿਕਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦ ਫੇਨਮੈਨ ਲੈਕਚਰਜ਼ ਔਨ ਫਿਜ਼ਿਕਸ
The Feynman Lectures on Physics
ਫੇਨਮੈਨ ਦੇ ਭੌਤਿਕ ਵਿਗਿਆਨ ਉੱਤੇ ਲੈਕਚਰਾਂ ਉੱਤੇ ਅਧਾਰਿਤ ਕਿਤਾਬ
ਲੇਖਕਰਿਚਰਡ ਪੀ. ਫੇਨਮੈਨ, ਰੌਬਰਟ ਬੀ. ਲੇਟਨ ਅਤੇ ਮੈਥਿਊ ਸੈਂਡਸ
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਸ਼ਾਭੌਤਿਕ ਵਿਗਿਆਨ
ਪ੍ਰਕਾਸ਼ਕਐਡੀਸਨ–ਵੈਸਲੇ
ਪ੍ਰਕਾਸ਼ਨ ਦੀ ਮਿਤੀ
1964
ਓ.ਸੀ.ਐਲ.ਸੀ.19455482

ਦ ਫੇਨਮੈਨ ਲੈਕਚਰਜ਼ ਔਨ ਫਿਜ਼ਿਕਸ ਕਦੇ ਕਦੇ ‘ਮਹਾਨ ਵਿਆਖਿਆਕਾਰ’[1] ਕਹੇ ਜਾਣ ਵਾਲੇ ਨੋਬਲ ਪੁਰਸਕਾਰ ਜੇਤੂ ਰਿਚਰਡ ਪੀ. ਫੇਨਮੈਨ ਦੁਆਰਾ ਦਿੱਤੇ ਕੁੱਝ ਲੈਕਚਰਾਂ ਉੱਤੇ ਅਧਾਰਿਤ ਇੱਕ ਭੌਤਿਕ ਵਿਗਿਆਨ ਟੈਕਸਟਬੁੱਕ ਹੈ। ਲੈਕਚਰ 1961-1963 ਦੌਰਾਨ ਕੈਲਫੋਰਨੀਆ ਇੰਸਟੀਟਿਊਟ ਔਫ ਟੈਕਨੌਲੌਜੀ ਵਿਖੇ ਅੰਡਰ-ਗ੍ਰੈਜੁਏਟ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ। ਪੁਸਤਕ ਦੇ ਲੇਖਕਾਂ ਦਾ ਨਾਮ ਫੇਨਮੈਨ, ਰੌਬਰਟ ਬੀ. ਲੇਟਨ, ਅਤੇ ਮੈਥਿਊ ਸੈਂਡਸ ਹੈ।

ਇਹ ਪੁਸਤਕ ਤਿੰਨ ਭਾਗਾਂ ਵਿੱਚ ਹੈ|

ਪਿਛੋਕੜ

[ਸੋਧੋ]

ਵਿਸ਼ਾ ਸੂਚੀ

[ਸੋਧੋ]
ਦ ਫੇਨਮੈਨ ਲੈਕਚਰਜ਼ ਔਨ ਫਿਜ਼ਿਕਸ
ਫੇਨਮੈਨ ਦੇ ਭੌਤਿਕ ਵਿਗਿਆਨ ਉੱਤੇ ਲੈਕਚਰ
ਫੇਨਮੈਨ ਦੇ ਭੌਤਿਕ ਵਿਗਿਆਨ ਉੱਤੇ ਲੈਕਚਰਾਂ ਉੱਤੇ ਅਧਾਰਿਤ ਕਿਤਾਬਾਂ
ਲੇਖਕਰਿਚਰਡ ਪੀ. ਫੇਨਮੈਨ, ਰੌਬਰਟ ਬੀ. ਲੇਟਨ ਅਤੇ ਮੈਥਿਊ ਸੈਂਡਸ
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਸ਼ਾਭੌਤਿਕ ਵਿਗਿਆਨ
ਪ੍ਰਕਾਸ਼ਕਡੌਰਲਿੰਗ ਕੰਡਰਸਲੇਅ
ਪ੍ਰਕਾਸ਼ਨ ਦੀ ਮਿਤੀ
2013
ਆਈ.ਐਸ.ਬੀ.ਐਨ.978-81-317-9213-1

ਵੌਲੀਊਮ 1 - ਪ੍ਰਮੁੱਖ ਤੌਰ 'ਤੇ ਮਕੈਨਿਕਸ, ਰੇਡੀਏਸ਼ਨ ਅਤੇ ਤਾਪ

[ਸੋਧੋ]
ਵੋਲੀਊਮ 1

ਚੈਪਟਰਜ਼

[ਸੋਧੋ]

ਵੌਲੀਊਮ 2 - ਪ੍ਰਮੁੱਖ ਤੌਰ 'ਤੇ ਇਲੈਕਟ੍ਰੋਮੈਗਨੈਟਿਜ਼ਮ ਅਤੇ ਪਦਾਰਥ

[ਸੋਧੋ]
ਵੌਲੀਊਮ 2

ਚੈਪਟਰਜ਼

[ਸੋਧੋ]
  1. Electromagnetism
  2. Differential calculus of vector fields
  3. Vector integral calculus
  4. Electrostatics
  5. Application of Gauss' law
  6. The electric field in various circumstances
  7. The electric field in various circumstances (continued)
  8. Electrostatic energy
  9. Electricity in the atmosphere
  10. Dielectrics
  11. Inside dielectrics
  12. Electrostatic analogs
  13. Magnetostatics
  14. The magnetic field in various situations
  15. The vector potential
  16. Induced currents
  17. The laws of induction
  18. The Maxwell equations
  19. Principle of least action
  20. Solutions of Maxwell's equations in free space
  21. Solutions of Maxwell's equations with currents and charges
  22. AC circuits
  23. Cavity resonators
  24. Waveguides
  25. Electrodynamics in relativistic notation
  26. Lorentz transformations of the fields
  27. Field energy and field momentum
  28. Electromagnetic mass (ref. to Wheeler–Feynman absorber theory)
  29. The motion of charges in electric and magnetic fields
  30. The internal geometry of crystals
  31. Tensors
  32. Refractive index of dense materials
  33. Reflection from surfaces
  34. The magnetism of matter
  35. Paramagnetism and magnetic resonance
  36. Ferromagnetism
  37. Magnetic materials
  38. Elasticity
  39. Elastic materials
  40. The flow of dry water
  41. The flow of wet water
  42. Curved space

ਵੌਲੀਊਮ 3 - ਕੁਆਂਟਮ ਮਕੈਨਿਕਸ

[ਸੋਧੋ]
ਵੌਲੀਊਮ 3

ਚੈਪਟਰਜ਼

[ਸੋਧੋ]
  1. Quantum behavior
  2. The relation of wave and particle viewpoints
  3. Probability amplitudes
  4. Identical particles
  5. Spin one
  6. Spin one-half
  7. The dependence of amplitudes on time
  8. The Hamiltonian matrix
  9. The ammonia maser
  10. Other two-state systems
  11. More two-state systems
  12. The hyperfine splitting in hydrogen
  13. Propagation in a crystal lattice
  14. Semiconductors
  15. The independent particle approximation
  16. The dependence of amplitudes on position
  17. Symmetry and conservation laws
  18. Angular momentum
  19. The hydrogen atom and the periodic table
  20. Operators
  21. The Schrödinger equation in a classical context: a seminar on superconductivity

ਸੰਖੇਪਿਤ ਸੰਸਕਰਨ

[ਸੋਧੋ]

ਛੇ ਅਸਾਨ ਟੁਕੜੇ (1994)

[ਸੋਧੋ]
  1. Atoms in motion
  2. Basic Physics
  3. The relation of physics to other sciences
  4. Conservation of energy
  5. The theory of gravitation
  6. Quantum behavior

ਛੇ ਕਠਿਨ ਟੁਕੜੇ (1998)

[ਸੋਧੋ]
  1. Vectors
  2. Symmetry in physical laws
  3. The special theory of relativity
  4. Relativistic energy and momentum
  5. Space-time
  6. Curved space

ਫੇਨਮੈਨ ਲੈਕਚਰਾਂ ਦਾ ਸਭ ਤੋਂ ਵਧੀਆ ਹਿੱਸਾ (ਆਡੀਓ 2005)

[ਸੋਧੋ]
  1. The Theory of Gravitation (Vol. I, Chapter 7)
  2. Curved Space (Vol. II, Chapter 42)
  3. Electromagnetism (Vol. II, Chapter 1)
  4. Probability (Vol. I, Chapter 6)
  5. The Relation of Wave and Particle Viewpoints (Vol. III, Chapter 2)
  6. Superconductivity (Vol. III, Chapter 21)

ਪ੍ਰਕਾਸ਼ਨ ਜਾਣਕਾਰੀ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. LeVine, Harry (2009). The Great Explainer: The Story of Richard Feynman. Greensboro, North Carolina: Morgan Reynolds. ISBN 978-1-59935-113-1.

ਬਾਹਰੀ ਲਿੰਕ

[ਸੋਧੋ]